ਸੁਣ ਵੇ ਚਾਚਾ-punjabi boliyan collection

by Sandeep Kaur

ਸੁਣ ਵੇ ਚਾਚਾ,
ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੂੰਜ ਕਿਉ ਡੋਬੀ,
ਦਾਰੂ ਪੀਣੇ…,

You may also like