ਸਰਬਾਲੇ ਮੁੰਡੇ ਨੇ

by Sandeep Kaur

ਸਰਬਾਲੇ ਮੁੰਡੇ ਨੇ ਝੱਗਾ ਪਾਇਆ
ਝੱਗਾ ਪਿਓ ਦੇ ਨਾਪ ਦਾ
ਲਾੜੇ ਨੂੰ ਤਾਂ ਬਹੂ ਜੁੜ ’ਗੀ
ਸਰਬਾਲਾ ਬੈਠਾ ਝਾਕਦਾ

You may also like