ਸਰਬਾਲਿਆ ਬੂਥਾ ਧੋਤਾ

by Sandeep Kaur

ਸਰਬਾਲਿਆ ਬੂਥਾ ਧੋਤਾ ਰਹਿ ਗਿਆ
ਲਾੜੇ ਨੂੰ ਮਿਲ ’ਗੀ ਨਵੀਂ ਬਹੂ
ਤੂੰ ਖਾਲੀ ਹੱਥੀਂ ਰਹਿ ਗਿਆ

You may also like