ਸ਼ਾਮ ਸਵੇਰੇ ਉਠਦੀ ਬਿਹੰਦੀ-punjabi boliyan

by Sandeep Kaur

ਸ਼ਾਮ ਸਵੇਰੇ ਉਠਦੀ ਬਿਹੰਦੀ,
ਹਰ ਪਲ ਧੀਏ ਧੀਏ ਕਿਹੰਦੀ,
ਮੈ ਤਾ ਤੋਂਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ …..,

You may also like