ਲੋਕੀ ਤਾਂ ਕਹਿੰਦੇ ਸੱਸਾਂ ਸੱਸਾਂ – Nooh Sass Punjabi Boliyan

by admin

ਲੋਕੀ ਤਾਂ ਕਹਿੰਦੇ ਸੱਸਾਂ ਸੱਸਾਂ
ਸੱਸਾਂ ਹੁੰਦੀਆ ਧਰਮ ਦੀਆ ਮਾਵਾਂ
ਨਾਲੇ ਸੱਸਾਂ ਪੁੱਤ ਦਿੰਦਿਆਂ ਨਾਲੇ ਦਿੰਦਿਆਂ ਰਹਿਣ ਨੂ ਥਾਵਾਂ …2

You may also like