ਲਾੜੇ ਭੈਣਾਂ ਬਾਗ

by Sandeep Kaur

ਲਾੜੇ ਭੈਣਾਂ ਬਾਗ ‘ਚ ਬੜਗੀ
ਤੋੜ ਲਿਆਈ ਡੰਡੀ
ਤੇਰੇ ਕੰਡਾ ਲੱਗੂਗਾ
ਨਾ ਤੋੜੀ ਮੁਸ਼ਟੰਡੀ

You may also like