ਮਾਮੀ ਫਾਤਾਂ ਨਿਕਲ

by Sandeep Kaur

ਮਾਮੀ ਫਾਤਾਂ ਨਿਕਲ ਗਈ
ਨਿਕਲ ‘ਗੀ ਖਸਮ ਨਾਲ ਲੜਕੇ
ਮਾਮਾ ਕਹਿੰਦਾ ਮੌਜ ਬਣੀ
ਲਾਮਾਂਗੇ ਤੇਲ ਦੇ ਤੜਕੇ

You may also like