ਮਾਮਾ ਮਾਮੀ ਨੂੰ ਸਮਝਾ ਲੈ-punjabi desi boliyan

by Sandeep Kaur

ਮਾਮਾ ਮਾਮੀ ਨੂੰ ਸਮਝਾ ਲੈ
ਲੱਛਣ ਮਾੜੇ ਕਰਦੀ ਐ
ਸਾਡੇ ਵਿਹੜੇ ਦੇ ਵਿਚ ਜਾਮਣ
ਇਹ ਜਾਮਣ ਤੇ ਚੜਦੀ ਐ 

You may also like