ਪੇਟੀ ਹੋਵੇ ਲੱਕੜ

by Sandeep Kaur

ਪੇਟੀ ਹੋਵੇ ਲੱਕੜ ਦੀ
ਅਲਮਾਰੀ ਹੋਵੇ ਜੀਨ ਦੀ
ਮੁੰਡਾ ਹੋਵੇ ਪੜ੍ਹਿਆ
ਸਾਨੂੰ ਲੋੜ ਨਾ ਜ਼ਮੀਨ ਦੀ।

You may also like