ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ-viah diyan boliyan

by Sandeep Kaur

ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਆਨੇ।
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ….

You may also like