ਦਾਦਕੀਆਂ ਦੀ ਪੰਡ

by Sandeep Kaur

ਦਾਦਕੀਆਂ ਦੀ ਪੰਡ ਬੰਨ੍ਹ ਦਿਓ ਬੇ
ਅਸੀਂ ਸਿੱਟ ਛੱਪੜ ਵਿਚ ਆਈਏ
ਬਚਦੀਆਂ ਖੁਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਾਈਏ

You may also like