299
ਤੇਰੀ ਬੇ ਮਾਂ ਨੇ ਦੋ ਕੀਤੇ ਲਾੜਿਆ
ਇਕ ਬਾਜੀਗਰ ਤੇ ਦੂਆ ਭੱਟ
ਤੀਆ ਕਰ ਲਿਆ ਬਾਣੀਆਂ
ਜੀਹਦੀ ਪਿੰਡ ਦੇ ਗੱਭੇ
ਬੇ ਸੁਣਦਿਆ ਕੰਨ ਕਰੀਂ ਬੇ-ਹੱਟ