ਛੰਦ ਪਰਾਗੇ ਫੁੱਟੀ

by Sandeep Kaur

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਫੁੱਟੀ।
ਗੁਲਾਬੂ ਨਿੱਕਾ ਜਿਹਾ
ਮੈਂ ਮਾਝੇ ਦੀ ਜੱਟੀ।

You may also like