ਛੜੇ ਲੁੱਟਣ ਦੀ

by Sandeep Kaur

ਛੜੇ ਲੁੱਟਣ ਦੀ ਮਾਰੀ
ਮਾਮੀ ਦਾਤਣ ਚੱਬਦੀ
ਛੜਿਆਂ ਨੇ ਕਰਤੀ ਨਾਂਹ
ਦੇਖੋ ਕੁਦਰਤ ਰੱਬ ਦੀ

You may also like