ਚੱਲੀਏ ਖੇਤ ਨੂੰ

by Sandeep Kaur

ਆ ਦਿਓਰਾ ਆਪਾਂ ਚੱਲੀਏ ਖੇਤ ਨੂੰ
ਉਥੇ ਕਰਾਂਗੇ ਹੋਲਾਂ
ਖੇਸ ਵਿਛਾ ਲੀਂ ਵੇ
ਲਾਹ ਲੀਂ ਮਨ ਦੀਆਂ ਭੋਲਾਂ।

You may also like