ਚਾਚੀ ਨੂੰ ਸਿੱਠਣੀ

by admin

ਤੇਲ ਵਿਕੇਂਦਾ ਪਲੀ ਪਲੀ,
ਲਾੜੇ ਦੀ ਚਾਚੀ
ਫਿਰਦੀ ਗਲੀ ਗਲੀ।
ਤੇਲ ਲੱਗਦਾ ਕੇਸਾਂ ਨੂੰ,
ਪਰਕਾਸ਼ੋ ਰੋਂਦੀ ਲੇਖਾਂ ਨੂੰ।

You may also like