ਘਰੋਂ ਤਾਂ ਜੀਜਾ

by Sandeep Kaur

ਘਰੋਂ ਤਾਂ ਜੀਜਾ ਤੂੰ ਭੁੱਖਾ ਆ ਗਿਆ
ਐਥੇ ਮੰਗਦੈਂ ਖੀਰ
ਬਸ਼ਰਮਾ ਗੱਲ ਸੁਣ ਬੇ
ਤੇਰੇ ਮਾਪੇ ਨਿਰੇ ਪਖੀਰ

You may also like