ਗਾਉਂਦਿਆਂ ਦੀ ਆ ਸਿੱਠਣੀ

by Sandeep Kaur

ਗਾਉਂਦਿਆਂ ਦੀ ਆ ਸਿੱਠਣੀ ਵੇ ਜਾਨੀਓ
ਕੋਈ ਲੜਦਿਆਂ ਦੀ ਆ ਗਾਲ੍ਹ
ਜੇ ਕਿਸੇ ਨੇ ਮੰਦਾ ਬੋਲਿਆ
ਸਾਡੀ ਭੁੱਲ ਚੁੱਕ ਕਰਨੀ
ਵੇ ਸੱਜਣੋ ਉਚਿਓ ਵੇ-ਮਾਫ

You may also like