ਕੁੜਤੀ ਗਦਾਮਾਂ ਆਲੀ

by Sandeep Kaur

ਜਾਂਦੀ ਕੁੜੀ ਦੀ ਕੁੜਤੀ ਗਦਾਮਾਂ ਆਲੀ
ਨੀ ਕਿਹੜੇ ਦੀ ਤੂੰ ਭਾਬੀ ਬਣੇਗੀ
ਦੱਸ ਕਿਹੜੇ ਦੀ ਬਣੇਗੀ ਘਰ ਵਾਲੀ ਨੀ

You may also like