ਕਿੱਕਰ ਵੱਢੀ ਤਾਂ

by Sandeep Kaur

ਕਿੱਕਰ ਵੱਢੀ ਤਾਂ ਕੁਛ ਨਾ ਬਣਾਇਆ
ਤੂਤ ਵੱਢੇ ਤੋਂ ਲਹਿੰਗਾ
ਲਾ ਕੇ ਦੋਸਤੀਆਂ
ਸੱਥ ਵਿਚਾਲੇ ਬਹਿੰਦਾ।

You may also like