ਏਸ ਵੱਟ ਮੈਂ ਲੰਘ

by Sandeep Kaur

ਰਾਇਆ-ਰਾਇਆ-ਰਾਇਆ
ਏਸ ਵੱਟ ਮੈਂ ਲੰਘ ਗਈ
ਦੂਜੀ ਲੰਘ ਗਿਆ ਭਾਗ ਦਾ ਤਾਇਆ
ਸੰਤੋ ਦੀ ਬੈਠਕ ਤੇ
ਦਰਜੀ ਲੈਣ ਕੀ ਆਇਆ।

You may also like