ਇੱਕ ਤੋੜੇ ਵਿੱਚ ਕਣਕ ਬਾਜਰਾ-punjabi boliyan collection

by Sandeep Kaur

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਗੂੰ,
ਵੇ ਥੋੜੀ ਥੋੜੀ ਮੈ ਸੁਧਰੀ,
ਬਹੁਤਾ ਸੁਧਰ ਗਿਆ ਤੂੰ,
ਵੇ ਥੋੜੀ ਥੋੜੀ……

You may also like