ਇੰਦਰ ਦੇਵ ਤੇ ਪਾਰਸੂ ਦੇਵੀ

by Sandeep Kaur

ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤੁਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ,
ਕੀਤੀਆਂ ਤਰਿਪਤ ਰਕਾਨੇ।

You may also like