ਇਕੋ ਬੋਲ ਬੋਲਾਂ-punjabi boliyan collection

by Sandeep Kaur

ਇਕੋ ਬੋਲ ਬੋਲਾਂ,
ਬੋਲਾਂ ਨਾ ਕੋਈ ਹੋਰ ਵੇ,
ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਤੋਰ ਵੇ,
ਅਸਾਂ ਨੀ ……,

You may also like