ਅੱਧੀ ਰਾਤ ਚਫੇਰੇ

by Sandeep Kaur

ਅੱਧੀ ਰਾਤ ਚਫੇਰੇ ਸੁੰਨ ਮਸਾਨ
ਦੁਨੀਆਂ ਸੋਵੇ ਮਾਮੀ ਜਾਗੇ
ਕਿਹੜਿਆਂ ਧਗੜਿਆਂ ਨੂੰ ਡੀਕਦੀ
ਨੀ ਪੁੱਠੇ ਬੱਟਦੀ ਐ ਤ੍ਹਾਗੇ

You may also like