ਮੈਨੂੰ ਕਹਿੰਦਾ ਕੁੱਤੀ

by Sandeep Kaur

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਕੁੱਤੀ ,
ਜੇਠ ਨੂੰ ਅੱਗ ਲੱਗਜੇ
ਸਣੇ ਪਜਾਮੇ ਜੁੱਤੀ।

You may also like