Punjabi Boliyan

by admin
Punjabi boliyan tappe

Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan and lok boliyan in written.

Latest Punjabi Boliyan

ਰੜਕੇ ਰੜਕੇ ਰੜਕੇ ਕੇਸਰ ਵਾਲੇ ਪਿੰਡ ਹੋਕਾ ਆਗਿਆ, ਆਗਿਆ ਪਹਿਰ ਦੇ ਤੜਕੇ। ਸੁਣ ਲਓ ਵੀ ਲੋਕੋ, ਜਰਾ ਸੁਣ ਲਓ ਕੰਨ ਧਰ ਕੇ। ਅੱਜ ਨਾ ਕੋਈ ਬਾਹਰ ਪਿਓ, ਪੈ ਜਾਣਾ ਅੰਦਰ ਵੜ ਕੇ। ਪਿੰਡ ਗੁਆਂਢੀ ਗੁੱਤਾਂ ਮੁੱਨਤੀਆਂ, ਮੁੰਨ ਦਿੱਤੀਆਂ ਜੜ੍ਹੋਂ ਫੜ੍ਹਕੇ । ਅਕਲ ਇਨ੍ਹਾਂ ਲੋਕਾਂ ਦੀ , ਕਦੋਂ ਮੁਡੁ ਘਾਹ ਚਰ ਕੇ—–।

Read More »

ਪੈਣ ਗਲ੍ਹਾਂ ਵਿਚ ਟੋਏ ਠੋਡੀ ਉਤੇ ਤਿੱਲ ਕਾਲਾ ਲੰਬੀ ਧੌਣ ਸੁਰਾਹੀ ਗਲ ਮੋਤੀਆਂ ਦੀ ਮਾਲਾ ਨੈਣੀ ਸੁਰਮਾ ਕਹਿਰ ਗੁਜਾਰੇ ਨੀ ਦਿਲ ਉਤੇ ਪੈਣ ਤੇਰੇ ਕੋਕੇ ਦੇ ਲਿਸ਼ਕਾਰੇ………

Read More »

ਬਾਰਾ ਵੱਜੇ ਤੱਕ ਦਾਤਣ ਕਰਦੀ ਦੋ ਵੱਜੇ ਤੱਕ ਨ੍ਹਾਓਂਦੀ ਚਾਰ ਵੱਜੇ ਤੱਕ ਖੜ ਕੇ ਮੋੜ ਤੇ ਰਹਿੰਦੀ ਵਾਲ ਸੁਕਾਉਂਦੀ ਨੀ ਪਿੰਡ ਦਿਆਂ ਮੁੰਡਿਆਂ ਦੀ ਜਾਨ ਮੁੱਠੀ ਵਿਚ ਆਉਂਦੀ ……

Read More »

ਝਾਵਾਂ…ਝਾਵਾਂ…ਝਾਵਾਂ ਵੇ ਬਾਬਾ ਬਣ ਮਿੱਤਰਾ, ਤੇਰੀ ਦੱਸ ਲੋਕਾਂ ਨੂੰ ਪਾਵਾਂ। ਡੇਰਾ ਪਾਕੇ ਬਹਿਜਾ ਸੋਹਣਿਆਂ! ਨੰਗੇ ਪੈਰੀ ਦਰਸਨਾਂ ਆਵਾਂ। ਲੋਕ ਨੇ ਵਧੇਰੇ ਕਮਲੇ, ਪੰਜ-ਸੱਤ ਨੂੰ ਨਾਲ ਲਿਆਵਾਂ। ਵੇ ਦਿਨਾਂ ਵਿਚ ਗੱਲ ਬੱਣਜੂ, ਤੈਨੂੰ ਹੱਥੀ ਕਰਨਗੇ ਛਾਵਾਂ। ਤੂੰ ਐਸ ਕਰੀ ਉਹਨਾਂ ਦੇ ਸਿਰ ਤੇ, ਮੈਂ ਫਿਰ ਤੇਰੇ ਸਿਰ ਤੇ ਐਸ਼ ਉਡਾਵਾਂ। ਤੂੰ ਗੱਲ ਮੰਨ ਮੇਰੀ ਮਿੱਤਰਾ! ਮੇਰੀ ਮਿੱਤਰਾ! ਤੈਨੂ ਕਮਾਈ ਵਾਲੇ ਰਸਤੇ ਪਾਵਾਂ ਤੂੰ ਗੱਲ ਮੰਨ ………..।

Read More »

ਕਾਨਾ–ਕਾਨਾ–ਕਾਨਾ ਨੀ ਚੱਕਵੀ ਜੀ ਤੋਰ ਵਾਲੀਏ ਹੁੰਦਾ ਚੌਹ ਪੈਸਿਆ ਦਾ ਆਨਾ ਜਿਹੜੀ ਸਾਥੋ ਘੁੰਡ ਕੱਢਦੀ ਉਹਨੂੰ ਭਰਨਾ ਪਉ ਹਰਜਾਨਾ ਗੱਲਾਬਾਤਾ ਮਾਰ ਮਿੱਠੀਆ ਮੁੰਡਾ ਦੇਖ ਜਾਉ ਮੁਸਾਫਾਰ ਖਾਨਾ…

Read More »

ਇੱਕ ਤਾ ਮੇਲਣ ਚੁੱਪ ਚੁਪੀਤੀ ਇੱਕ  ਅੱਖਾਂ ਤੋ ਟੀਰੀ ਓਹਨੂੰ ਤਾ ਮੈ ਕੁਝ ਨੀ ਬੋਲਿਆ ਜਹਿੜੀ ਸੁਬਾਅ ਦੀ ਧੀਰੀ ਕਦੇ ਉਹ ਖਾਂਦੀ ਦੁੱਧ ਮਲਾੲੀਆਂ ਖਾਂਦੀ ਕਦੇ ਪੰਜੀਰੀ ਦਸਦੀ ਲੋਕਾਂ ਨੂੰ ਮੁੰਡਾ ਰਲਾ ਲਿਆ ਸੀਰੀ ਦਸਦੀ ਲੋਕਾਂ ਨੂੰ ਮੁੰਡਾ ਰਲਾ ਲਿਆ ਸੀਰੀ,,,,,

Read More »

ਪੈਣ ਗਲ੍ਹਾਂ ਵਿਚ ਟੋਏ ਠੋਡੀ ਉਤੇ ਤਿੱਲ ਕਾਲਾ ਲੰਬੀ ਧੌਣ ਸੁਰਾਹੀ ਗਲ ਮੋਤੀਆਂ ਦੀ ਮਾਲਾ ਨੈਣੀ ਸੁਰਮਾ ਕਹਿਰ ਗੁਜਾਰੇ ਨੀ ਦਿਲ ਉਤੇ ਪੈਣ ਤੇਰੇ ਕੋਕੇ ਦੇ ਲਿਸ਼ਕਾਰੇ………

Read More »

ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਏ ਤਖਤ ਹਜ਼ਾਰਾ ਜਿੱਥੋਂ ਦਾ ਇਕ ਵੱਸਦਾ ਬੇਲੀ ਰਾਂਝਾ ਮਿੱਤਰ ਪਿਆਰਾ ਭਾਬੀਆਂ ਮਾਰਨ ਬੋਲੀਆਂ ਰੱਜ ਕੇ ਆਵੇ ਦਿਓਰ ਕੁਆਰਾ ਇਸ਼ਕ ਦੇ ਪੱਟਿਆਂ ਦਾ ਨਹੀਂ ਦੁਨੀਆ ਵਿਚ ਗੁਜ਼ਾਰਾ…….

Read More »

ਪਰਲੇ ਖੇਤ ਜੇਠ ਹਲ ਵਾਹਵੇ ਟੱਪ ਕੇ ਪੰਜ-ਸੱਤ ਖੱਤਾ ਨੀ ਸਿੱਖਰ ਦੁਪਿਹਰੇ ਮੈਨੂੰ ਅੜੀਓ ਢੋਣਾਂ ਪੈਂਦਾ ਭੱਤਾ ਨੀ ਦੇਂਵਾ ਛੜੇ ਜੇਠ ਦੇ ਮੂੰਹ ਚ’ ਖੁਰਚਣਾ ਤੱਤਾ……

Read More »

ਨਾਨਕੇਸ਼ਕ ਵਿਚ ਆਈਆਂ ਮੇਲਣਾ,
ਵੱਡੇ ਘਰਾਂ ਦੀਆਂ ਜਾਈਆਂ,
ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,
ਪੈਰੀ ਝਾਂਜਰਾਂ ਪਾਈਆਂ,
ਜਿੱਧਰ ਜਾਵਣ ਧੂੜ ਉਡਾਵਣ,

Read More »

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਾ ਤਾਰਾ
ਗਿੱਧੇ ਚ ਤੇਰੀ ਨਾਰ ਨੱਚਦੀ
ਮਾਰ ਮੁੰਡਿਆ ਲਲਕਾਰਾ………

Read More »