ਜਾਂਦੇ ਚੋਰ ਦੀ ਲੰਗੋਟੀ ਹੀ ਸਹੀ

by admin

ਜਾਂਦੇ ਚੋਰ ਦੀ ਲੰਗੋਟੀ ਹੀ ਸਹੀ :- ਮਨਮੀਤ ਦੇ ਹੈਲਮਟ ਪਹਿਨਣ ਦੇ ਬਾਵਜੂਦ ਵੀ ਪੁਲਿਸ ਨੇ ਉਸਦਾ ਚਲਾਨ ਕੱਟ ਦਿੱਤਾ ਅਤੇ ਕਿਹਾ ਕਿ ਹਜਾਰ ਰੁਪਏ ਜੁਰਮਾਨਾ ਦੇ | ਜੇ ਨਹੀ ਦਿੱਤਾ ਤਾ ਤੇਰੇ ਤੇ ਕੰਮ ਕਰਕੇ ਜੇਲ ਅੰਦਰ ਬੰਦ ਕਰ ਦੇਵੇਗਾ | ਮਨਮੀਤ ਦੇ ਤਰਲੇ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਉਸਨੂੰ ੫੦੦ ਦੇਣ ਲਈ ਕਿਹਾ ਅਤੇ ਮਨਮੀਤ ਨੂੰ ਪੈਸੇ ਦੇ ਕੇ ਪਲਾ ਛੁਡਾਓਣਾ ਪਿਆ | ਪੁਲਿਸ ਵਾਲੇ ਹੁਣ ਆਪਸ ਚ ਗੱਲ ਕਰਕੇ ਕਹਿਣ ਲੱਗੇ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ |