ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
Uncategorized
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਖਾਲਸਾ ਮੇਰਾ ਮੁਖ ਹੈ ਅੰਗਾ।
ਖਾਲਸੇ ਕੋ ਹਉ ਸਦ ਸਦ ਸੰਗਾ।ਖਾਲਸਾ ਸਾਜਨਾ ਦਿਵਸ ਦੀਆਂ ਸਰਬਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ !
ਜਦੋਂ ਦਿਲ ਦੇ ਵੀਰਾਨੇ ਵਿਚ ਤੁਸਾਂ ਦੀ ਯਾਦ ਆਉਂਦੀ ਹੈ।
ਨਿਪੱਤਰੇ ਬਿਰਖ਼ ਦੀ ਟਾਹਣੀ ਤੇ ਬੁਲਬੁਲ ਗੀਤ ਗਾਉਂਦੀ ਹੈ।
ਚਿੱਟਾ ਸਰਾਹਣਾ ਲਾਲ ਬਿਸਤਰਾ
ਆਪਾਂ ਪੈ ਜੀਏ ਰਲ ਕੇ
ਤੇਰੇ ਕਾਂਟਿਆਂ ਦੇ
ਗਿਣਦਾ ਰਾਤ ਨੂੰ ਮਣਕੇ।
ਜੇਠ ਜੇਠਾਣੀ ਚਾਹ ਸੀ ਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……..,
ਹਾਰ ਨਾ ਮੰਨੋ ਹੁਣ ਪੀੜਾ ਸਹਾਰੋ ਤੇ
ਆਪਣੀ ਸਾਰੀ ਜ਼ਿੰਦਗੀ ਚੈਂਪੀਅਨ ਵਾਂਗ ਜੀਓ।
ਮੁਹੰਮਦ ਅਲੀ
ਵਕਤ ਐਸਾ ਵੀ ਨਾ ਦਿਆ ਕਰ ਜੋ ਭੀਖ਼ ਲੱਗੇ
ਬਾਕੀ ਤੇਰੀ ਮਰਜ਼ੀ ਆ ਜੋ ਤੈਨੂੰ ਠੀਕ ਲੱਗੇ
ਪਿਆਰ ਪਾਉਣਾਂ ਤਾ ਰੱਬ ਨਾਲ ਪਾਉ
ਮੈਂ ਸੁਣਿਆ ਕਦੇ(ਬਲੌਕ)BLOCK ਵੀ ਨਹੀ ਕਰਦਾ
ਨਵੇਂ ਸਾਲ ਚ ਨਵੀਂ ਮਹੁੱਬਤ ਕਰਾਂਗੇ
ਕਿਸੇ ਦੇ ਇੰਤਜ਼ਾਰ ਦਾ ਇਹ ਆਖਰੀ ਮਹੀਨਾ ਐ
ਸੁਣਿਆ ਸੁਣ ਲੈਂਦਾ ਓਹ ਸੱਭ ਦੀ ਇਕ ਤਰਲਾ ਮੈਂ ਵੀ ਕੀਤਾ ਹੋਇਆ ਤੇਰੇ ਲਈ
ਹਾਲ ਨਾ ਪੁੱਛ ਹਾਲ ਨੂੰ ਕੀ
ਤੇਰੇ ਬਿਨਾਂ ਮਾੜੇ ਹੀ ਨੇ
ਤੂੰ ਕੋਲ ਨਹੀਂ ਤੇ ਮੈਂ ਕੱਲਾ ਜਿਹਾ ਜਾਪਦਾ
ਉਂਝ ਕੋਲ ਤਾਂ ਸਾਰੇ ਹੀ ਨੇ