ਦਿੱਲ ਮੋਹੱਬਤ ਤੋਂ ਭਰ ਗਿਆ
ਹੁਣ ਕਿਸੇ ਤੇ ਫਿਦਾ ਨਹੀਂ ਹੁੰਦਾ
Uncategorized
ਸੁਨਣ ਚ ਆਇਆ ਕਿ
ਅੱਜ ਦੇ ਦਿਨ ਮਹਾਨ ਰੂਹ
ਨੇ ਧਰਤੀ ਤੇ ਜਨਮ ਲਿਆ ਸੀ
ਆਦਤਾਂ ਬਹੁਤ ਅਲੱਗ ਨੇ ਸਾਡੀਆਂ ਦੁਨੀਆਂ ਵਾਲਿਆਂ ਤੋਂ
ਮੋਹੱਬਤ ਇੱਕ ਨਾਲ ਕਰਾਂਗੇ ਪਰ ਲਾਜੁਆਬ ਕਰਾਂਗੇ
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ
ਪਿਆਰ ਜਨਮਦਿਨ ਮੁਬਾਰਕ ਮੇਰੇ ਸੋਹਣੇ ਯਾਰ
ਇੱਜ਼ਤ ਖ਼ਾਕ ਦੀ ਵੀ ਮਨਜ਼ੂਰ ਮੈਨੂੰ
ਭੀਖ ਦਾ ਤਾਂ ਅਸਮਾਨ ਵੀ ਨਾਂ ਲਵਾਂ ਮੈਂ
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ,
ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ,
ਇਸ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ.
ਸ਼ਾਇਰ ਹਾਂ ਤਾਂ ਗਮਾਂ ਤੋਂ ਕਿਓਂ ਕਰਾਂ ਪਰਹੇਜ
ਹਾਲਾਤ ਜਿੰਨੇ ਨਾਜ਼ੁਕ ਕਲਮ ਓਨ੍ਹੀ ਤੇਜ਼
ਸਾਗਰ ਚ ਜਿੰਨੇ ਮੋਤੀ,
ਅੰਬਰ ਚ ਜਿੰਨੇ ਤਾਰੇ,
ਰੱਬ ਤੈਨੂੰ ਏਨੀ ਖੁਸ਼ਿਆ ਬਕਸ਼ੇ,
ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ,
ਜਨਮਦਿਨ ਮੁਬਾਰਕ ਮੇਰੇ ਵੀਰ.
ਹੈਪ੍ਪੀ ਬਰ੍ਥਡੇ
ਅਸੀਂ ਜ਼ਰਾ ਦਿਲ ਦੇ ਸਾਫ਼ ਹਾਂ
ਇਸੇ ਲਈ ਥੋੜੇ ਲੋਂਕਾ ਦੇ ਖ਼ਾਸ ਹਾਂ
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ
ਮੁਸਕਰਾਉਣ ਦੀ ਆਦਤ ਹੈ ਸੱਜਣਾਂ
ਉਦਾਸੀਆਂ ਦੇ ਮੂੰਹ ਨੀਂ ਲਗਦੇ ਅਸੀਂ
ਕੋਈ ਤਬੀਤ ਇਹੋ ਜਿਹਾ ਦਿਓ ਕਿ ਮੈਂ ਚਾਲਾਂਕ ਹੋ ਜਾਵਾਂ
ਕਿ ਬਹੁਤ ਤਕਲੀਫ਼ ਦਿੰਦੀ ਹੈ ਮੈਨੂੰ ਸਾਦਗੀ ਮੇਰੀ