Sikh history questions – Guru Hargobind Sahib Ji quiz 1 by Sandeep Kaur June 9, 2021 49 Sikh history questions - Guru Hargobind Sahib Ji quiz 1 1 / 10 ਗੁਰੂ ਹਰਗੋਬਿੰਦ ਜੀ ਦਾ ਜਨਮ ਸਾਲ ਕਿਹੜਾ ਹੈ? 1595 ਈਸਵੀ 1539 ਈਸਵੀ 1699 ਈਸਵੀ 1469 ਈਸਵੀ 2 / 10 ਗੁਰੂ ਹਰਗੋਬਿੰਦ ਜੀ ਦੇ ਪਿਤਾ ਦਾ ਨਾਮ? ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ 3 / 10 ਗੁਰੂ ਹਰਗੋਬਿੰਦ ਜੀ ਦੀ ਮਾਤਾ ਦਾ ਨਾਮ? ਮਾਤਾ ਸੁਲੱਖਣੀ ਬੀਬੀ ਭਾਨੀ ਮਾਤਾ ਗੰਗਾ ਮਾਤਾ ਗੁਜਰੀ 4 / 10 ਗੁਰੂ ਹਰਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ? ਦੋ ਪੰਜ ਚਾਰ ਇੱਕ 5 / 10 ਗੁਰੂ ਹਰਗੋਬਿੰਦ ਸਿੰਘ ਜੀ ਦੀਆਂ ਕਿੰਨੀਆ ਪੁੱਤਰੀਆਂ ਸਨ? ਦੋ ਇੱਕ ਕੋਈ ਨਹੀਂ ਤਿੰਨ 6 / 10 ਗੁਰੂ ਹਰਗੋਬਿੰਦ ਜੀ ਨੇ ਮੁੱਢਲੀ ਵਿੱਦਿਆ ਕਿਸ ਤੋਂ ਪ੍ਰਾਪਤ ਕੀਤੀ ਸੀ? ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਭਾਈ ਬਾਲਾ ਜੀ ਪੰਡਿਤ ਹਰਜੱਸ 7 / 10 ਗੁਰੂ ਹਰਗੋਬਿੰਦ ਜੀ ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਸਨ? ਪੰਜ ਦਸ ਗਿਆਰਾਂ ਪੰਦਰਾਂ 8 / 10 ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ? ਔਰੰਗਜੇਬ ਸ਼ਾਹਜਹਾਂ ਜਹਾਂਗੀਰ ਆਪਸ਼ਨ b ਅਤੇ c 9 / 10 ਸਿੱਖਾਂ ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਦਾ ਨਾਮ? ਆਨੰਦਪੁਰ ਦੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਅੰਮ੍ਰਿਤਸਰ ਦੀ ਲੜਾਈ ਖਿਦਰਾਣੇ ਦੀ ਲੜਾਈ 10 / 10 ਕੀਰਤਪੁਰ ਨਗਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ? ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ Your score is
Sikh history questions – Guru Arjan Dev Ji quiz 1 by Sandeep Kaur June 9, 2021 335 Sikh history questions - Guru Arjan Dev Ji quiz 1 1 / 10 ਗੁਰੂ ਅਰਜਨ ਦੇਵ ਜੀ ਸਿੱਖਾਂ ਕਿਨਵੇਂ ਗੁਰੂ ਸਨ? ਪਹਿਲੇ ਤੀਜੇ ਪੰਜਵੇਂ ਸੱਤਵੇਂ 2 / 10 ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? 1563 1653 1564 1554 3 / 10 ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 4 / 10 ਗੁਰੂ ਅਰਜਨ ਦੇਵ ਜੀ ਮਾਤਾ ਦਾ ਨਾਮ ਕੀ ਸੀ? ਮਾਤਾ ਸੁਲੱਖਣੀ ਬੀਬੀ ਭਾਨੀ ਮਾਤਾ ਦਯਾ ਕੌਰ ਮਾਤਾ ਗੁਜਰੀ 5 / 10 ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 6 / 10 ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਕੀ ਸੀ? ਧੀਰ ਮੱਲ ਪ੍ਰਿਥੀ ਚੰਦ ਗੁਰੂ ਹਰਗੋਬਿੰਦ ਜੀ ਰਾਮ ਰਾਏ 7 / 10 ਗੁਰੂ ਅਰਜਨ ਦੇਵ ਜੀ ਨੇ ਆਪਣਾ ਬਚਪਨ ਕਿੱਥੇ ਬਤੀਤ ਕੀਤਾ ਸੀ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 8 / 10 ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਕਿਨ੍ਹਾ ਸਮਾਂ ਰਹੇ? 20 ਸਾਲ 25 ਸਾਲ 30 ਸਾਲ 35 ਸਾਲ 9 / 10 ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਗੁਰੂ ਜੀ ਦੁਆਰਾ ਕੀਤਾ ਗਿਆ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 10 / 10 ਚੰਦੂ ਸ਼ਾਹ ਕੌਣ ਸੀ? ਮੁਗਲ ਬਾਦਸ਼ਾਹ ਲਾਹੌਰ ਦਾ ਦੀਵਾਨ ਸੈਨਾਪਤੀ ਪਹਾੜੀ ਰਾਜਾ Your score is
Sikh history questions – Guru Ramdas Ji quiz 1 by Sandeep Kaur June 9, 2021 905 Sikh history questions - Guru Ramdas Ji quiz 1 1 / 10 ਸਿੱਖ ਧਰਮ ਦੇ ਚੌਥੇ ਗੁਰੂ ਕੌਣ ਸਨ ? ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ 2 / 10 ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ? 24 ਸਤੰਬਰ 1534 24 ਨਵੰਬਰ 1543 25 ਅਕਤੂਬਰ 1699 26 ਜਨਵਰੀ 1469 3 / 10 ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ? ਗੁਰੂ ਅਮਰਦਾਸ ਜੀ ਬਾਬਾ ਬਕਾਲਾ ਬਾਬਾ ਬੁੱਢਾ ਜੀ ਸ੍ਰੀ ਹਰੀ ਦਾਸ 4 / 10 ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ? ਬੀਬੀ ਸੁਲੱਖਣੀ ਬੀਬੀ ਨਾਨਕੀ ਮਾਤਾ ਦਯਾ ਕੌਰ ਮਾਤਾ ਰੂਪ ਕੌਰ 5 / 10 ਗੁਰੂ ਰਾਮਦਾਸ ਜੀ ਦਾ ਬਚਪਨ ਦਾ ਕੀ ਨਾਮ ਸੀ? ਭਾਈ ਲਹਿਣਾ ਜੀ ਭਾਈ ਜੇਠਾ ਜੀ ਧੀਰ ਮੱਲ ਪ੍ਰਿਥੀ ਦਾਸ 6 / 10 ਜੇਠਾ ਸ਼ਬਦ ਤੋਂ ਕੀ ਭਾਵ ਹੈ? ਵੱਡਾ ਛੋਟਾ ਸੋਹਣਾ ਬਹਾਦਰ 7 / 10 ਮਸੰਦ ਸ਼ਬਦ ਦਾ ਅਰਥ ਕੀ ਹੈ? ਮੰਜੀ ਪੀੜੀ ਉੱਚਾ ਸਥਾਨ ਤਲਵਾਰ 8 / 10 ਮਸੰਦ ਪ੍ਰਥਾ ਦਾ ਅੰਤ ਕਿਸ ਗੁਰੂ ਸਾਹਿਬ ਨੇ ਕੀਤਾ ਸੀ? ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ 9 / 10 ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਅਰਬੀ ਫਾਰਸੀ ਹਿੰਦੀ ਸੰਸਕ੍ਰਿਤ 10 / 10 ਮਸੰਦ ਦੇ ਸਹਾਇਕ ਨੂੰ ਕੀ ਕਿਹਾ ਜਾਂਦਾ ਸੀ? ਮੰਜੀਦਾਸ ਸੇਵਕ ਸੰਗਤੀਆ ਸਿੱਖ Your score is
Sikh history questions – Guru Amardas Ji quiz 1 by Sandeep Kaur June 9, 2021 338 Sikh history questions - Guru Amardas Ji quiz 1 1 / 10 ਸਿੱਖ ਪੰਥ ਦੇ ਤੀਸਰੇ ਗੁਰੂ ਕੌਣ ਸਨ? ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ 2 / 10 ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ? 1469 1479 1539 1504 3 / 10 ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? ਰਾਇ ਭੋਇ ਦੀ ਤਲਵੰਡੀ ਬਾਸਰਕੇ (ਅੰਮ੍ਰਿਤਸਰ) ਖੰਡੂਰ ਸਾਹਿਬ ਦਮਦਮਾ ਸਾਹਿਬ 4 / 10 ਗੁਰੂ ਅਮਰਦਾਸ ਜੀ ਦੀ ਗੁਰਗੱਦੀ ਪ੍ਰਾਪਤ ਕਰਨ ਸਮੇਂ ਉਮਰ ਕਿੰਨੀ ਸੀ? 70 ਸਾਲ 73 ਸਾਲ 63 ਸਾਲ 83 ਸਾਲ 5 / 10 ਬਾਉਲੀ ਤੋਂ ਕੀ ਭਾਵ ਹੈ? ਸੁੱਕ ਚੁੱਕੀ ਝੀਲ ਭਰੀ ਹੋਈ ਝੀਲ ਖੂਹ ਤਲਾਬ ਜਿਸ ਦੇ ਤਲ ਤੱਕ ਪੌੜੀਆਂ ਬਣੀਆਂ ਹੋਣ 6 / 10 ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀ ਸਥਾਪਨਾ ਕਿੱਥੇ ਕਰਵਾਈ? ਗੋਇੰਦਵਾਲ ਕਰਤਾਰਪੁਰ ਅੰਮ੍ਰਿਤਸਰ ਲਾਹੌਰ 7 / 10 ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੁ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ 8 / 10 ਮੰਜੀ ਪ੍ਰਥਾ ਦੀ ਹੇਠਲੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ? ਪਾਉੜੀ ਪੀੜ੍ਹੀ ਪਾਲਕੀ ਗੱਦੀ 9 / 10 ਸਿੱਖ ਪੰਥ ਵਿੱਚ ਪਹਿਲਾ ਅੰਤਰਜਾਤੀ ਵਿਆਹ ਦਾ ਵਿਚਾਰ ਕਿਸ ਗੁਰੂ ਸਾਹਿਬ ਨੇ ਦਿੱਤਾ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੁ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ 10 / 10 ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਕਿੱਥੇ ਸੀ? ਗੋਇੰਦਵਾਲ ਕਰਤਾਰਪੁਰ ਅੰਮ੍ਰਿਤਸਰ ਲਾਹੌਰ Your score is
Sikh history questions – Guru Angad Dev ji quiz 1 by Sandeep Kaur June 9, 2021 217 Sikh history questions - Guru Angad Dev ji quiz 1 1 / 10 ਸਿੱਖ ਧਰਮ ਵਿੱਚ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? ਪਹਿਲੇ ਦੂਜੇ ਤੀਜੇ ਚੌਥੇ 2 / 10 ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ? ਭਾਈ ਜੇਠਾ ਗੁਰੂ ਅੰਗਦ ਦੇਵ ਜੀ ਸ੍ਰੀ ਚੰਦ ਭਾਈ ਲਹਿਣਾ 3 / 10 ਗੁਰੂ ਅੰਗਦ ਦੇਵ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? ਤਲਵੰਡੀ ਸਾਬੋ ਰਾਇ ਭੋਇ ਦੀ ਤਲਵੰਡੀ ਮੱਤੇ ਦੀ ਸਰਾਂ ਅੰਮ੍ਰਿਤਸਰ 4 / 10 ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ? 1469 1539 1504 1699 5 / 10 ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਤੇਜਭਾਨ ਸੁੰਦਰ ਦਾਸ ਹਰਜੱਸ ਫੇਰੂਮਲ 6 / 10 ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ? ਬੀਬੀ ਭਾਨੀ ਮਾਤਾ ਸਲੁੱਖਣੀ ਸਭਰਾਈ ਦੇਵੀ ਮਾਤਾ ਸੁੰਦਰੀ 7 / 10 ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ? 1539-1551 1469-1539 1358-1469 ਕੋਈ ਨਹੀਂ 8 / 10 ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦਾ ਕੀ ਨਾਮ ਸੀ? ਰਾਜ ਮੱਲ ਅਤੇ ਬੀਬੀ ਭਾਨੀ ਦਾਤੂ ਅਤੇ ਦਾਸੂ ਬੀਬੀ ਅਮਰੋ ਅਤੇ ਬੀਬੀ ਅਣੋਖੀ ਆਪਸ਼ਨ ਬੀ ਅਤੇ ਸੀ 9 / 10 ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ? ਕਰਤਾਰਪੁਰ ਰਾਮਦਾਸਪੁਰ ਪਟਨਾ ਸਾਹਿਬ ਆਨੰਦਪੁਰ ਸਾਹਿਬ 10 / 10 ਗੁਰਮੁੱਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਗੁਰੂ ਸਾਹਿਬ ਦਾ ਹੈ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ Your score is
Sikh history questions – Guru Nanak Dev Ji quiz 1 by Sandeep Kaur June 9, 2021 151 Sikh history questions - Guru Nanak Dev Ji quiz 1 1 / 10 ਸਿੱਖ ਧਰਮ ਦੇ ਮੋਢੀ ਕੌਣ ਸਨ ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ 2 / 10 ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ ? ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਨਾਨਕ ਦੇਵ ਜੀ 3 / 10 ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ ? ਆਨੰਦਪੁਰ ਸਾਹਿਬ ਕਰਤਾਰਪੁਰ ਦਮਦਮਾ ਸਾਹਿਬ ਅੰਮ੍ਰਿਤਸਰ 4 / 10 ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕ੍ਰਮੀ ਸੰਮਤ ਵਿੱਚ ਹੋਇਆ ? 1369 1464 1526 1469 5 / 10 ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ ? ਅਕਬਰ ਬਹਾਦਰ ਸ਼ਾਹ ਔਰੰਗਜੇਬ ਬਾਬਰ 6 / 10 “ਸਤਿਗੁਰ ਨਾਨਕ ਪ੍ਰਗਟਿਆ ।। ਮਿਟੀ ਧੁੰਦ ਜਗ ਚਾਨਣੁ ਹੋਆ” ਇਹ ਸ਼ਬਦ ਕਿਸਦੀ ਰਚਨਾ ਹੈ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ 7 / 10 ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਗੰਗਾ ਦਾਸ ਰਾਮਦਾਸ ਮਹਿਤਾ ਕਾਲੂ ਉਪਰੋਕਤ ਵਿੱਚੋਂ ਕੋਈ ਨਹੀਂ 8 / 10 ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਮਾਤਾ ਗੁਜਰੀ ਬੀਬੀ ਭਾਨੀ ਮਾਤਾ ਸੁਲੱਖਣੀ ਤ੍ਰਿਪਤਾ ਦੇਵੀ 9 / 10 ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ? ਯਾਤਰਾਵਾਂ ਗੋਸ਼ਟੀਆਂ ਪਰਿਕਰਮਾ ਉਦਾਸੀਆਂ 10 / 10 ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਈਸਵੀ ਸਾਲ ਵਿੱਚ ਹੋਇਆ? 1469 1539 1526 1496 Your score is