Sikh history questions – Guru Nanak Dev Ji quiz 5 by Sandeep Kaur June 13, 2021 648 Sikh history questions - Guru Nanak Dev Ji quiz 5 1 / 10 ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ? ਸਿਕੰਦਰ ਲੋਧੀ ਇਬਰਾਹੀਮ ਲੋਧੀ ਬਾਬਰ ਉਪਰੋਕਤ ਸਾਰੇ 2 / 10 ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ? ਚੈਤੰਨਯ ਮਹਾਂਪ੍ਰਭੂ ਸੰਤ ਕਬੀਰ ਵੱਲਭਾਚਾਰੀਆ ਸਾਰੇ 3 / 10 ਰਬਾਬ ਕੀ ਹੈ? ਸਥਾਨ ਦਾ ਨਾਮ ਘੋੜੇ ਦਾ ਨਾਮ ਤਲਵਾਰ ਸਾਜ ਦਾ ਨਾਮ 4 / 10 ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ? ਕਾਮਰੂਪ ਗੋਰਖਮੱਤਾ ਹਸਨ ਅਬਦਾਲ ਰਾਇ ਭੋਇ ਦੀ ਤਲਵੰਡੀ 5 / 10 ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਓਹਨਾ ਨੂੰ ਕਿਸ ਨਗਰ ਵਿਚ ਵਪਾਰ ਕਰਨ ਲਈ ਵਸਤਾਂ ਖਰੀਦਣ ਲਈ ਭੇਜੀਆ ਸੀ l ਕਰਤਾਰਪੁਰ ਰਾਇ ਭੋਇ ਤਲਵੰਡੀ ਬਟਾਲਾ ਚੂਹੜਕਾਣੇ 6 / 10 ਗੁਰੂ ਨਾਨਕ ਦੇਵ ਜੀ ਦੇ ਸਮੇ ਸੁਲਤਾਨਪੁਰ ਲੋਧੀ ਦਾ ਨਵਾਬ ਕੌਣ ਸੀ ? ਦੌਲਤ ਖ਼ਾਨ ਲੋਧੀ ਇਬਰਾਹੀਮ ਲੋਧੀ ਬਾਬਰ ਰਾਏ ਬੁਲਾਰ 7 / 10 ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਉਚਾਰਨ ਕਿਥੇ ਕੀਤਾ ? ਹਰਿਦੁਆਰ ਜਗਨਨਾਥ ਪੁਰੀ ਕੁਰੂਕਸ਼ੇਤਰ ਬਨਾਰਸ 8 / 10 ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ? 8 4 10 2 9 / 10 ਗੁਰੂ ਨਾਨਕ ਦੇਵ ਜੀ ਦੇ ਭਾਈਆ ਜੀ ਦਾ ਕੀ ਨਾਮ ਸੀ ਸ਼ਿਵ ਦੱਤ ਸ਼ਿਵ ਰਾਮ ਜੈ ਰਾਮ ਰਾਇ ਬੁਲਾਰ 10 / 10 ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਕਿਥੇ ਬਤੀਤ ਕੀਤਾ ? ਕਰਤਾਰਪੁਰ ਰਾਇ ਭੋਇ ਤਲਵੰਡੀ ਬਟਾਲਾ ਸੁਲਤਾਨ ਪੁਰ ਲੋਧੀ Your score is
Sikh history questions – Guru Nanak Dev Ji quiz 4 by Sandeep Kaur June 12, 2021 312 Sikh history questions - Guru Nanak Dev Ji quiz 4 1 / 10 “ਨਾ ਕੋਈ ਹਿੰਦੂ ਨਾ ਮੁਸਲਮਾਨ” ਇਹ ਸ਼ਬਦ ਕਿਸ ਧਰਮ ਨਾਲ ਸਬੰਧਿਤ ਹਨ ? ਹਿੰਦੂ ਧਰਮ ਇਸਾਈ ਧਰਮ ਸਿੱਖ ਧਰਮ ਸੂਫੀ ਮਤ 2 / 10 ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਆਪਣਾ ਉਤਰਾਧਿਕਾਰੀ ਬਣਾਇਆ? ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਸ੍ਰੀ ਚੰਦ ਜੀ ਗੁਰੂ ਅਰਜਨ ਦੇਵ ਜੀ 3 / 10 ਮੁਗਲ ਬਾਦਸ਼ਾਹ ਬਾਬਰ ਨੇ ਕਿਸ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ 4 / 10 ਗੁਰੂ ਨਾਨਕ ਦੇਵ ਜੀ ਨੂੰ ਕਿਸ ਸਥਾਨ ਉੱਪਰ ਕੈਦ ਕੀਤਾ ਗਿਆ? ਸੱਯਦਪੁਰ ਲਾਹੌਰ ਦਿੱਲੀ ਗਵਾਲੀਅਰ 5 / 10 ਗੁਰੂ ਨਾਨਕਦੇਵ ਜੀ ਨੇ ਕਿਸ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਜਿਕਰ ਕੀਤਾ ਹੈ? ਆਸਾ ਦੀ ਵਾਰ ਜਪੁਜੀ ਸਾਹਿਬ ਬਾਬਰ ਬਾਣੀ ਕੋਈ ਨਹੀਂ 6 / 10 ਕਿਹੜਾ ਸ੍ਰੀ ਲੰਕਾ ਨਰੇਸ਼ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ? ਰਾਜਾ ਰਾਵਣ ਰਾਜਾ ਜਗਨਨਾਥ ਰਾਜਾ ਜਨਕ ਰਾਜਾ ਸ਼ਿਵਨਾਥ 7 / 10 ਕਿਸ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਚੀਨੀ ਯਾਤਰੀ ਹਿਊਨਸਾਂਗ ਨਾਲ ਕੀਤੀ ਹੈ? ਖੁਸ਼ਵੰਤ ਸਿੰਘ ਬਾਵਾ ਬਲਵੰਤ ਡਾ. ਐੱਸ.ਐੱਸ.ਕੋਹਲੀ ਸ਼ੈਕਸਪੀਅਰ 8 / 10 ਚੈਤੰਨਯ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੀ ਉਦਾਸੀ ਦੌਰਾਨ ਹੋਈ ਸੀ? ਪਹਿਲੀ ਦੂਜੀ ਤੀਜੀ ਚੌਥੀ 9 / 10 ਗੁਰੂ ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਬਾਬਰ ਦੇ ਕਿਹੜੇ ਹਮਲੇ ਨੂੰ ਪਾਪਾਂ ਦੀ ਜੰਞ ਕਿਹਾ ਹੈ? ਪਹਿਲੇ ਦੂਜੇ ਤੀਸਰੇ ਚੌਥੇ 10 / 10 ਸਿੱਖ ਇਤਿਹਾਸ ਦਾ ਪਹਿਲਾ ਗੁਰਦਵਾਰਾ ਕਿੱਥੇ ਸਥਾਪਿਤ ਕੀਤਾ ਗਿਆ? ਅੰਮ੍ਰਿਤਰ ਖੰਡੂਰ ਸਾਹਿਬ ਕਰਤਾਰਪੁਰ ਤੁਲੰਬਾ Your score is
Sikh history questions – Guru Angad Dev ji quiz 3 by Sandeep Kaur June 11, 2021 901 Sikh history questions - Guru Angad Dev ji quiz 3 1 / 10 ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਦਰਸ਼ਨ ਕਰਨ ਜਾਂਦੇ ਸਨ ? ਦੇਵੀ ਮਾਤਾ ਦੇ ਬਾਬਾ ਬੁੱਢਾ ਜੀ ਦੇ ਬਾਬਾ ਸ਼੍ਰੀ ਚੰਦ ਜੀ ਦੇ ਸ਼ਿਵਜੀ ਦੇ 2 / 10 ਗੁਰੂ ਅੰਗਦ ਦੇਵ ਜੀ ਦੀ ਉਮਰ ਕਿੰਨੀ ਸੀ ? 49 42 45 48 3 / 10 ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਾਇ ਕੌਣ ਹਰ ਰੋਜ਼ ਪਾਣੀ ਲੈ ਕੇ ਆਉਂਦਾ ਸੀ ? ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਬਾਬਾ ਸ਼੍ਰੀ ਚੰਦ ਜੀ 4 / 10 ਗੁਰੂ ਅੰਗਦ ਦੇਵ ਜੀ ਦਾ ਵਿਰੋਧ ਕਿਸ ਨੇ ਕੀਤਾ ? ਬਾਬਾ ਸ਼੍ਰੀ ਚੰਦ ਹਮਾਯੂੰ ਸ਼ੇਰਸਾਹ ਸੂਰੀ ਪ੍ਰਿਥਵਚੰਦ 5 / 10 ਗੁਰੂ ਅੰਗਦ ਦੇਵ ਜੀ ਕੋਲ ਆ ਕੇ ਕਿਸ ਰਾਜੇ ਨੇ ਓਹਨਾ ਤੇ ਤਲਵਾਰ ਕੱਢੀ ਸੀ l ਸ਼ੇਰਸਾਹ ਸੂਰੀ ਹਮਾਯੂੰ ਬਾਬਰ ਇਬਰਾਹੀਮ ਲੋਧੀ 6 / 10 ਗੁਰੂ ਅੰਗਦ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ ਸਨ? ਤਰਨਤਾਰਨ ਗੋਇੰਦਵਾਲ ਖੰਡੂਰ ਸਾਹਿਬ ਨਾਨਕਾਣਾ ਸਾਹਿਬ 7 / 10 ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ? 1551 1563 1552 1562 8 / 10 ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਵਿੱਚ ਉਪਦੇਸ਼ ਦਿੱਤਾ? ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰ ਦਾਸ ਜੀ ਗੁਰੂ ਅੰਗਦ ਦੇਵ ਜੀ 9 / 10 ਸਿੱਖ ਮਤ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰ ਦਾਸ ਜੀ ਗੁਰੂ ਅੰਗਦ ਦੇਵ ਜੀ 10 / 10 ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਮਹੱਤਵਪੂਰਨ ਕੰਮ ਕੀਤਾ? ਬਾਣੀ ਦੀ ਰਚਨਾ ਜਨਮ ਸਾਖੀਆਂ ਦੀ ਰਚਨਾ ਗੁਰਮੁੱਖੀ ਲਿਪੀ ਦਾ ਸੁਧਾਰ ਗੁਰੂ ਪ੍ਰੰਮਪਰਾ ਕਾਇਮ ਨੂੰ ਕਾਇਮ ਕਰਨਾ Your score is
Sikh history questions – Guru Ramdas Ji quiz 3 by Sandeep Kaur June 11, 2021 320 Sikh history questions - Guru Ramdas Ji quiz 3 1 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿੰਨੇ ਵੱਖ ਵੱਖ ਕੰਮਾਂ ਵਾਲੇ ਕਾਰੀਗਰਾਂ ਨੂੰ ਗੁਰੂ ਕਾ ਬਜ਼ਾਰ ਵਿਖੇ ਆਪਣਾ ਕਾਰੋਬਾਰ ਚਲੋਂ ਲਾਇ ਸਦੀਆਂ? 22 11 4 52 2 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਮੀਣਾ ਨਾਂ ਨਾਲ ਕਿਸ ਪੁੱਤਰ ਨੂੰ ਸੰਬੋਧਨ ਕੀਤਾ ? ਮਹਾਂਦੇਵ ਜੀ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਇਨਾ ਵਿੱਚੋ ਕੋਈ ਵੀ ਨਹੀਂ 3 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਰਾਗ ਵਿਚ ਲਾਵਾਂ ਦੀ ਰਚਨਾ ਕੀਤੀ ? ਆਸਾ ਰਾਗ ਵਿਚ ਗੁਜਰੀ ਰਾਗ ਵਿਚ ਸੂਹੀ ਰਾਗ ਵਿਚ ਸੋਰਠ ਰਾਗ ਵਿਚ 4 / 10 ਸੂਫੀ ਫਕੀਰ ਮੀਆਂ ਮੀਰ ਕਿੱਥੋਂ ਦੇ ਰਹਿਣ ਵਾਲੇ ਸਨ? ਮੁਲਤਾਨ ਲਾਹੌਰ ਇਸਲਾਮਾਬਾਦ ਕਰਾਚੀ 5 / 10 ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਭਾਈ ਬਾਲਾ ਜੀ 6 / 10 ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ? ਮੀਆਂ ਮੀਰ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 7 / 10 ਆਦਿ ਗ੍ਰੰਥ ਦਾ ਹਰਮਿੰਦਰ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ? 1604 1605 1606 1607 8 / 10 ਹਰਮਿੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1775 1588 1777 1577 9 / 10 ਆਦਿ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ? 679 796 967 697 10 / 10 ਸਿੱਖਾਂ ਦੀ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ Your score is
Sikh history questions – Guru Hargobind Sahib Ji quiz 3 by Sandeep Kaur June 11, 2021 99 Sikh history questions - Guru Hargobind Sahib Ji quiz 3 1 / 10 ‘ਪੰਜ ਪਿਆਲੇ, ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।। ਇਸ ਤੁਕ ਵਿੱਚ ਪੰਜ ਪਿਆਲੇ ਸ਼ਬਦ ਤੋਂ ਕੀ ਭਾਵ ਹੈ? ਪੰਜ ਸ਼ੁਭ ਗੁਣ ਪੰਜ ਵਿਕਾਰ ਪੰਜ ਗਿਆਨ ਇੰਦਰੇ ਪੰਜ ਪਿਆਰੇ 2 / 10 ਨਾਨਕਸ਼ਾਹੀ ਕਲੰਡਰ ਅਨੁਸਾਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਂਦਾ ਹੈ? 28 ਜੇਠ 1 ਸਾਵਣ 15 ਪੋਹ 26 ਮਾਘ 3 / 10 ਗੁਰੂ ਹਰਗੋਬਿੰਦ ਜੀ ਨੇ ਕਿਸ ਸੰਨ ਵਿੱਚ ਗੁਰਗੱਦੀ ਸੰਭਾਲੀ? 1606 1660 1704 1539 4 / 10 ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਕਿਸ ਨੇ ਸੌਪੀਂ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਗੁਰੂ ਤੇਗ ਬਹਾਦਰ ਜੀ 5 / 10 ਬਾਬਾ ਬੁੱਢਾ ਜੀ ਨੂੰ ਸ਼ਾਸਤਰ ਤੇ ਵਿਦਿਆ ਦੀ ਸਿਖਲਾਈ ਦੀ ਜਿੰਮੇਵਾਰੀ ਕਿਸ ਸਾਲ ਦਿੱਤੀ ਗਈ? 1704 1603 1805 1919 6 / 10 ਗੁਰੂ ਹਰਗੋਬਿੰਦ ਜੀ ਨੇ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਦੀ ਜਿੰਮੇਵਾਰੀ ਕਿਸਨੂੰ ਸੌਪੀ ? ਬਾਬਾ ਬੁੱਢਾ ਗੁਰੂ ਅਰਜਨ ਦੇਵ ਜੀ ਭਾਈ ਮਰਦਾਨਾ ਕੋਈ ਨਹੀਂ 7 / 10 ਗੁਰੂ ਹਰਗੋਬਿੰਦ ਜੀ ਕਿਸ ਸਾਲ ਜੋਤੀ ਜੋਤ ਸਮਾਏ? 1645 1654 1564 1546 8 / 10 ਗੁਰੂ ਹਰਗੋਬਿੰਦ ਜੀ ਨੂੰ ਕਿੱਥੇ ਕੈਦ ਕੀਤਾ ਗਿਆ ਸੀ? ਗਵਾਲੀਅਰ ਲਾਹੌਰ ਦਿੱਲੀ ਪਟਨਾ 9 / 10 ਗੁਰੂ ਹਰਗੋਬਿੰਦ ਜੀ ਨੂੰ ਕਿਸ ਮੁਗਲ ਬਾਦਸ਼ਾਹ ਦੁਆਰਾ ਕੈਦ ਕੀਤਾ ਗਿਆ ਸੀ? ਔਰੰਗਜੇਬ ਸ਼ਾਹਜਹਾਂ ਜਹਾਂਗੀਰ ਅਕਬਰ 10 / 10 ਮੀਰੀ ਪੀਰੀ ਦੀ ਨੀਤੀ ਦਾ ਸਬੰਧ ਕਿਸ ਗੁਰੂ ਨਾਲ ਹੈ? ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ Your score is
Sikh history questions – Guru Nanak Dev Ji quiz 3 by Sandeep Kaur June 11, 2021 3371 Sikh history questions - Guru Nanak Dev Ji quiz 3 1 / 10 ਗੁਰਗੱਦੀ ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ ਸੀ? ਗੁਰੂ ਨਾਨਕ ਦੇਵ ਜੀ ਭਗਤ ਕਬੀਰ ਜੀ ਬਾਬਾ ਫਰੀਦ ਜੀ ਗੁਰੂ ਗੋਬਿੰਦ ਸਿੰਘ ਜੀ 2 / 10 ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਕਿੱਥੇ ਬਤੀਤ ਕੀਤਾ ? ਰਾਮਦਾਸ ਨਗਰ ਸੁਲਤਾਨਪੁਰ ਲੋਧੀ ਕਰਤਾਰਪੁਰ ਬਨਾਰਸ 3 / 10 ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ? 1469 ਈਸਵੀ 1538 ਈਸਵੀ 1593 ਈਸਵੀ 1539 ਈਸਵੀ 4 / 10 ਮਲਿਕ ਭਾਗੋ ਕੌਣ ਸੀ ? ਗੁਰੂ ਦਾ ਸਿੱਖ ਲਾਹੌਰ ਦਾ ਸੂਬੇਦਾਰ ਅਮੀਰ ਠੱਗ 5 / 10 ਭਾਈ ਲਾਲੋ ਕੌਣ ਸੀ ? ਅਮੀਰ ਗਰੀਬ ਤਰਖਾਣ ਗੁਰੂ ਜੀ ਦਾ ਸਾਥੀ ਫੌਜਦਾਰ 6 / 10 ਮਲਿਕ ਭਾਗੋ ਅਤੇ ਭਾਈ ਲਾਲੋ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ? ਕਰਤਾਪੁਰ ਬਨਾਰਸ ਸੱਯਦਪੁਰ ਨਾਨਕਾਣਾ ਸਾਹਿਬ 7 / 10 ਸੱਜਣ ਕੌਣ ਸੀ ? ਗੁਰੂ ਦਾ ਸਿੱਖ ਲਾਹੌਰ ਦਾ ਸੂਬੇਦਾਰ ਅਮੀਰ ਠੱਗ 8 / 10 ਕਾਮਰੂਪ ਦਾ ਆਧੁਨਿਕ ਨਾਮ ਕੀ ਹੈ? ਅਸਮ ਕਰਤਾਰਪੁਰ ਲਾਹੌਰ ਅੰਮ੍ਰਿਤਸਰ 9 / 10 ਸੱਜਣ ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ? ਮੱਕਾ ਨੰਦੇੜ ਤੁਲੰਬਾ ਕਾਮਰੂਪ 10 / 10 ਗੋਰਖਮੱਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ? ਅਸਮ ਸ਼ਿਵਪੁਰੀ ਨਾਨਕਮੱਤਾ ਨਾਨਕਾਣਾ ਸਾਹਿਬ Your score is
Sikh history questions – Guru Amardas Ji quiz 2 by Sandeep Kaur June 10, 2021 359 Sikh history questions - Guru Amardas Ji quiz 2 1 / 10 ਗੁਰੂ ਅਮਰਦਾਸ ਜੀ ਕਿਸ ਦਰਿਆ ਤੋਂ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਾਇ ਪਾਣੀ ਲੈ ਕ ਆਉਂਦੇ ਸੀ ? ਬਿਆਸ ਰਵੀ ਸਤਲੁਜ ਸਿੰਧ 2 / 10 ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ ) ਗੁਰੂ ਅਮਰਦਾਸ ਜੀ ਦੇ ਰਿਸਤੇ ਵਿਚ ਕਿ ਲੱਗਦੇ ਸਨ ? ਚਾਚਾ ਜੀ ਮਾਮਾ ਜੀ ਜਵਾਈ ਪੁੱਤਰ 3 / 10 ਗੁਰੂ ਅਮਰਦਾਸ ਜੀ ਨੇ ਕਿੰਨੇ ਪੀੜੇ ਸਥਾਪਿਤ ਕੀਤੇ ? 2 10 22 52 4 / 10 ਗੁਰੂ ਅਮਰਦਾਸ ਜੀ ਨੇ ਕਿੰਨੀਆ ਮੰਜੀਆਂ ਸਥਾਪਿਤ ਕੀਤੀਆਂ? 2 10 22 52 5 / 10 ਗੁਰੂ ਅਮਰਦਾਸ ਜੀ ਦੇ ਕਿੰਨ੍ਹੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? 709 907 879 987 6 / 10 ਕੜਾਹ ਪ੍ਰਸ਼ਾਦ ਦੀ ਪ੍ਰਥਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ? ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ 7 / 10 ਆਨੰਦ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ? ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ 8 / 10 ਗੁਰੂ ਅਮਰਦਾਸ ਜੀ ਜੋਤੀ ਜੋਤ ਸਾਲ ਸਮਾਏ? 1574 ਈਸਵੀ 1554 ਈਸਵੀ 1584 ਈਸਵੀ 1564 ਈਸਵੀ 9 / 10 ਗੁਰੂ ਅਮਰਦਾਸ ਜੀ ਦੀ ਪ੍ਰਮੁੱਖ ਬਾਣੀ ਕਿਹੜੀ ਹੈ ਜਪ ਜੀ ਸਾਹਿਬ ਆਨੰਦ ਸਾਹਿਬ ਸਿੱਧ ਗੋਸਟ ਸੁਖਮਨੀ ਸਾਹਿਬ 10 / 10 ਗੋਇੰਦਵਾਲ ਦੇ ਸਥਾਨ ਉੱਪਰ ਕਿਸ ਮੁਗਲ ਬਾਦਸ਼ਾਹ ਨਾਲ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਹੋਈ? ਬਾਬਰ ਹੰਮਾਯੂ ਅਕਬਰ ਸ਼ਾਹਜਹਾਂ Your score is
Sikh history questions – Guru Angad Dev ji quiz 2 by Sandeep Kaur June 10, 2021 49 Sikh history questions - Guru Angad Dev ji quiz 2 1 / 10 ਗੁਰੂ ਅੰਗਦ ਦੇਵ ਜੀ ਨੇ ਕਿਸ ਤੋਂ ਜਨਮ ਸਾਖੀ ਲਿਖਵਾਈ? ਭਾਈ ਮਰਦਾਨਾ ਸੋਢੀ ਮਹਿਰਬਾਨ ਸੱਤਾ ਭਾਈ ਬਾਲਾ ਜੀ 2 / 10 ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ? ਬਾਬਰ ਅਕਬਰ ਹੁੰਮਾਯੂ ਔਰੰਗਜੇਬ 3 / 10 ਮੁਗਲ ਬਾਦਸ਼ਾਹ ਹੁੰਮਾਯੂ ਅਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ? ਗੋਇੰਦਵਾਲ ਕਰਤਾਪੁਰ ਹਰਿਦੁਆਰ ਸ੍ਰੀ ਮੁਕਤਸਰ ਸਾਹਿਬ 4 / 10 ਗੋਇੰਦਵਾਲ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ 5 / 10 ਬਲਵੰਡ ਅਤੇ ਸੱਤਾ ਕੌਣ ਸਨ? ਗੁਰੂ ਘਰ ਦੇ ਰਾਗੀ ਸੂਫੀ ਸੰਤ ਹਿੰਦੂ ਧਰਮ ਦੇ ਵਿਦਵਾਨ ਫੌਜੀ 6 / 10 ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ? 75 13 15 62 7 / 10 ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ? ਅੰਮ੍ਰਿਤਸਰ ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਕੀਰਤਪੁਰ 8 / 10 ਸਿੱਖ ਧਰਮ ਵਿੱਚ ਉਦਾਸੀ ਮੱਤ ਦਾ ਵਿਰੋਧ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀ? ਸ੍ਰੀ ਚੰਦ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ 9 / 10 ਗੁਰੂ ਅੰਗਦ ਦੇਵ ਜੀ ਨੇ ਕਿਸਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ? ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਕ੍ਰਿਸ਼ਨ ਜੀ 10 / 10 ਸਿੱਖ ਧਰਮ ਵਿੱਚ ਅਖਾੜੇ ਦਾ ਪ੍ਰਬੰਧ ਕਿਸਨੇ ਕੀਤਾ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ Your score is
Sikh history questions – Guru Ramdas Ji quiz 2 by Sandeep Kaur June 10, 2021 28 Sikh history questions - Guru Ramdas Ji quiz 2 1 / 10 ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ? ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਭਾਈ ਬਾਲਾ ਜੀ 2 / 10 ਉਦਾਸੀ ਮਤ ਦੀ ਸਥਾਪਨਾ ਕਿਸ ਗੁਰੂ ਦੇ ਸਮੇਂ ਹੋਈ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 3 / 10 ਉਦਾਸੀ ਮਤ ਨਾਲ ਸਮਝੌਤਾ ਕਿਸ ਗੁਰੂ ਜੀ ਦੇ ਸਮੇਂ ਹੋਇਆ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 4 / 10 ਗੁਰੂ ਰਾਮਦਾਸ ਜੀ ਦੇ ਪੁੱਤਰ ਦਾ ਕੀ ਨਾਮ ਸੀ? ਧੀਰ ਮੱਲ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 5 / 10 ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਦਾ ਨਾਮ ਦੱਸੋ? ਬਾਬਰ ਹੰਮਾਯੂ ਅਕਬਰ ਸ਼ਾਹਜਹਾਂ 6 / 10 ਗੁਰੂ ਰਾਮਦਾਸ ਜੀ ਅਤੇ ਮੁਗਲ ਬਾਦਸ਼ਾਹ ਅਕਬਰ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 7 / 10 ਲਾਵਾਂ ਪ੍ਰਥਾ ਦਾ ਸਬੰਧ ਕਿਸ ਨਾਲ ਹੈ? ਜਨਮ ਵਿਆਹ ਮਰਨ ਅੰਮ੍ਰਿਤ ਛਕਣ 8 / 10 ਰਾਮਦਾਸ ਪੁਰ ਦੀ ਸਥਾਪਨਾ ਕਦੋਂ ਕੀਤੀ ਗਈ? 1775 1776 1777 1577 9 / 10 ਸਿੱਖਾਂ ਦਾ ਮੱਕਾ ਕਿਸਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 10 / 10 ਗੁਰੂ ਕੀ ਨਗਰੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ Your score is
Sikh history questions – Guru Hargobind Sahib Ji quiz 2 by Sandeep Kaur June 10, 2021 244 Sikh history questions - Guru Hargobind Sahib Ji quiz 2 1 / 10 ਸਿੱਖਾਂ ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ ਸੀ? 1634 1635 1643 1653 2 / 10 ਭਾਈ ਬਿਧੀ ਚੰਦ ਕੌਣ ਸੀ? ਮੁਗਲ ਸ਼ਾਸਕ ਮੁਗਲ ਸੂਬੇਦਾਰ ਸਿੱਖ ਸ਼ਰਧਾਲੂ ਪਹਾੜੀ ਰਾਜਾ 3 / 10 ਅਕਾਲ ਤਖਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ? ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ 4 / 10 ਅਕਾਲ ਤਖਤ ਕਿੱਥੇ ਸਥਿਤ ਹੈ? ਆਨੰਦਪੁਰ ਦਮਦਮਾ ਸਾਹਿਬ ਕੀਰਤਪੁਰ 5 / 10 ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ? 1606 1660 1609 1690 6 / 10 ਅਕਾਲ ਤਖਤ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ਸੀ? 1606 1660 1609 1690 7 / 10 ਅਕਾਲ ਤਖਤ ਦੀ ਨੀਂਹ ਕਿਸਨੇ ਰੱਖੀ ਮੀਆਂ ਮੀਰ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ 8 / 10 ਅਕਾਲ ਤਖਤ ਨਾਮਕ ਇਮਾਰਤ ਦੀਆਂ ਕਿੰਨੀਆਂ ਮੰਜਿਲਾਂ ਹਨ? ਪੰਜ ਚਾਰ ਸੱਤ ਦੋ 9 / 10 ਮੁਗਲਾਂ ਨਾਲ ਗੁਰੂ ਹਰਗੋਬਿੰਦ ਜੀ ਦੀ ਅੰਤਿਮ ਲੜਾਈ ਕਿਹੜੀ ਸੀ? ਲਹਿਰਾ ਦੀ ਲੜਾਈ ਕਰਤਾਰਪੁਰ ਦੀ ਲੜਾਈ ਅੰਮ੍ਰਿਤਸਰ ਦੀ ਲੜਾਈ ਚਮਕੌਰ ਸਾਹਿਬ ਦੀ ਲੜਾਈ 10 / 10 ਅੰਮ੍ਰਿਤਸਰ ਦੀ ਕਿਲ੍ਹਾ ਬੰਦੀ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ? ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ Your score is
Sikh history questions – Guru Arjan Dev Ji quiz 2 by Sandeep Kaur June 10, 2021 719 Sikh history questions - Guru Arjan Dev Ji quiz 2 1 / 10 ਗੁਰੂ ਅਰਜਨ ਦੇਵ ਜੀ ਨੇ ਕਿਸ ਦੇ ਮਦਦ ਕੀਤੀ ਸੀ? ਬਾਬਰ ਅਕਬਰ ਜਹਾਂਗੀਰ ਖੁਸਰੋ 2 / 10 ਲੋਕਾਂ ਦੀ ਸ਼ਿਕਾਇਤ ਤੇ, ਕਿਹੜਾ ਮੁਗਲ ਸਮਰਾਟ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਆਦਿ ਗ੍ਰੰਥ ਤੋਂ ਕੁਝ ਸ਼ਬਦ ਸੁਣਿਆ ਅਤੇ ਇਸ ਤੇ ਇਤਰਾਜ਼ ਕਰਨ ਦੀ ਬਜਾਏ, ਇਸ ਦੀ ਪ੍ਰਸ਼ੰਸਾ ਕੀਤੀ? ਬਾਬਰ ਹੰਮਾਯੂ ਅਕਬਰ ਜਹਾਂਗੀਰ 3 / 10 ਕਿਸ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਹੇਠ "ਆਦਿ ਗ੍ਰੰਥ" ਲਿਖਣ ਦੀ ਸੇਵਾ ਨਿਭਾਈ? ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਮੋਹਣੀ ਜੀ ਭਾਈ ਬਾਨੋ ਜੀ 4 / 10 ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦਾ ਜਨਮ ਕਿਸ ਦੇ ਵਾਰ ਨਾਲ ਹੋਇਆ ? ਬਾਬਾ ਪ੍ਰਿਥੀ ਚੰਦ ਬਾਬਾ ਮਹਾਂਦੇਵ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ 5 / 10 ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ? 1605 1606 1607 1608 6 / 10 ਗੰਗਾਸਰ ਸਰੋਵਰ ਕਿੱਥੇ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ 7 / 10 ਲਾਹੌਰ ਵਿੱਚ ਬਾਉਲੀ ਸਾਹਿਬ ਦਾ ਨਿਰਮਾਣ ਕਿਸਨੇ ਕਰਵਾਇਆ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 8 / 10 ਨਕਸ਼ਬੰਦੀ ਸਿਲਸਿਲੇ ਦਾ ਮੁੱਖੀ ਕੌਣ ਸੀ? ਸੂਫੀ ਸੰਤ ਮੀਆਂ ਮੀਰ ਸ੍ਰੀ ਚੰਦ ਜੀ ਸ਼ੇਖ ਅਹਿਮਦ ਸਰਹੰਦੀ ਧੀਰ ਮੱਲ 9 / 10 ਨਕਸ਼ਬੰਦੀ ਸਿਲਸਿਲੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਜੀ ਦੇ ਸਮੇਂ ਹੋਈ ਸੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 10 / 10 ਚੰਦੂ ਸ਼ਾਹ ਕੌਣ ਸੀ? ਮੁਗਲ ਬਾਦਸ਼ਾਹ ਲਾਹੌਰ ਦਾ ਦੀਵਾਨ ਸੈਨਾਪਤੀ ਪਹਾੜੀ ਰਾਜਾ Your score is
Sikh history questions – Guru Nanak Dev Ji quiz 2 by Sandeep Kaur June 10, 2021 2062 Sikh history questions - Guru Nanak Dev Ji quiz 2 1 / 10 ਪੰਗਤ ਨਾਮ ਦੀ ਸੰਸਥਾ ਦਾ ਸਬੰਧ ਕਿਸ ਕੰਮ ਨਾਲ ਸੀ? ਧਰਮ ਪ੍ਰਚਾਰ ਇੱਕਠੇ ਮਿਲਕੇ ਸੇਵਾ ਕਰਨੀ ਉਦਾਸੀਆਂ ਤੇ ਜਾਣਾ ਇਕੱਠੇ ਬੈਠ ਕੇ ਭੋਜਨ ਛਕਣਾ 2 / 10 ਕਰਤਾਪੁਰ ਨਗਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕਿਸ ਦਰਿਆ ਦੇ ਕੰਢੇ ਕੀਤੀ? ਰਾਵੀ ਸਤਲੁਜ ਬਿਆਸ ਜਹਿਲਮ 3 / 10 ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ? 5 4 2 1 4 / 10 ਜਪੁਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ? ਗੁਰ ਨਾਨਕ ਦੇਵ ਜੀ ਗੁਰ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਜੀ 5 / 10 ਗੁਰ ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਸੀ? ਲੋਧੀ ਵੰਸ਼ ਮੁਗਲ ਵੰਸ਼ ਤੁਰਕ ਵੰਸ਼ ਅੰਗਰੇਜ 6 / 10 ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ? ਮੁਗਲਾਂ ਦਾ ਵਿਰੋਧ ਕਰਨਾ ਲੋਕਾਂ ਨੂੰ ਰਾਜਨੀਤਿਕ ਸੇਧ ਦੇਣਾ ਲੋਕਾਂ ਨੂੰ ਆਤਮਿਕ ਗਿਆਨ ਦੇਣਾ ਹਿੰਦੂ ਧਰਮ ਦਾ ਪ੍ਰਚਾਰ ਕਰਨਾ 7 / 10 ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ? 5 7 4 13 8 / 10 ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ? ਰਾਇ ਭੋਇ ਦੀ ਤਲਵੰਡੀ ਕਰਤਾਰਪੁਰ ਵੇਈ ਨਦੀ ਅੰਮ੍ਰਿਤਸਰ 9 / 10 ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ ? ਕਰਤਾਰਪੁਰ ਸਯੱਦਪੁਰ ਸੁਲਤਾਨਪੁਰ ਲੋਧੀ ਪਟਨਾ ਸਾਹਿਬ 10 / 10 ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ? ਸਿੰਘ ਸਿੱਖ ਖਾਲਸਾ ਮਸੰਦ Your score is