Sachian gallan Punjabi Status for WhatsApp, Facebook and Instagram. Morning Punjabi thoughts. Some beautiful thoughts in Punjabi and Punjabi quotes on life.
Ajj Da VicharPunjabi StatusSachian Gallan
ਔਰਤ ਜਾਤ ਪੁਰਸ਼ ਤੋਂ ਜ਼ਿਆਦਾ ਸਿਆਣੀ ਹੈ-Mahatma Gandhi Quotes In Punjabi
ਔਰਤ ਜਾਤ ਪੁਰਸ਼ ਤੋਂ ਜ਼ਿਆਦਾ ਸਿਆਣੀ ਹੈ,
ਉਦਾਰ ਤੇ ਜ਼ਿਆਦਾ ਉੱਚੀ ਕਿਉਂਕਿ ਉਹ ਅਜੇ ਵੀ ਤਿਆਗ,
ਚੁੱਪ ਚਾਪ, ਦੁੱਖ ਸਹਿਣ ਵਾਲੀ, ਨਿਮਰਤਾ, ਸ਼ਰਧਾ ਅਤੇ ਗਿਆਨ ਦੀ ਜੀਵਤ ਮੂਰਤ ਹੈ।