Sachian gallan Punjabi Status for WhatsApp, Facebook and Instagram. Morning Punjabi thoughts. Some beautiful thoughts in Punjabi and Punjabi quotes on life.
Sachian Gallan
Ajj Da VicharPunjabi StatusPunjabi Whatsapp StatusSachian Gallan
ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ
by admin
ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਆਪਣਾ ਸਮਾਂ ਨਾ ਗਵਾਉ।
Ajj Da VicharPunjabi StatusPunjabi Whatsapp StatusSachian GallanSad Status Punjabi
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ
by admin
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ ਜਿੰਨ੍ਹਾਂ ਮਰਜੀ ਦਿਲ ਲਗਾ ਕੇ ਸਜਾ ਲਓ ਕਦੀ ਵੀ ਆਪਣੇ ਨਹੀਂ ਬਣਦੇ।
Ajj Da VicharPunjabi StatusPunjabi Whatsapp StatusSachian Gallan
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ
by admin
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ।
Ajj Da VicharPunjabi StatusPunjabi Whatsapp StatusSachian Gallan
ਅਕਸਰ ਤੁਹਾਡੀਆਂ ਅੱਖਾਂ ਉਹੀ ਖੋਲਦੇ ਹਨ,
by admin
ਅਕਸਰ ਤੁਹਾਡੀਆਂ ਅੱਖਾਂ ਉਹੀ ਖੋਲਦੇ ਹਨ, ਜਿਨ੍ਹਾਂ ਤੇ ਤੁਸੀ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ।
ਚਲਾਕੀਆਂ ਇਨਸਾਨਾਂ ਨਾਲ ਤਾਂ ਚੱਲ ਜਾਂਦੀਆਂ ਨੇ ਪਰ ਰੱਬ ਨਾਲ ਨਹੀਂ।
Ajj Da VicharMotivational Status PunjabiPunjabi StatusSachian Gallan
ਭਗਵਾਨ ਦਾ ਹੱਥ ਫੜ ਕੇ ਰੱਖੋ
by admin
ਭਗਵਾਨ ਦਾ ਹੱਥ ਫੜ ਕੇ ਰੱਖੋ ਲੋਕਾਂ ਦੇ ਪੈਰ ਫੜਨ ਦੀ ਲੋਰ ਨਹੀਂ ਹੈ
Ajj Da VicharMotivational Status PunjabiPunjabi StatusPunjabi Whatsapp StatusSachian Gallan
ਹੌਸਲਾਂ ਨਹੀਂ ਛੱਡਣਾ ਚਾਹੀਦਾ
by admin
ਹੌਸਲਾਂ ਨਹੀਂ ਛੱਡਣਾ ਚਾਹੀਦਾ ਕਈ ਵਾਰ ਜ਼ਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ।