Punjabi Whatsapp Status

Collection of Best Status in Punjabi For Whatsapp and Facebook and New Punjabi status for fb and WhatsApp Punjabi Status. 2 Lines Punjabi Written Status for Instagram. Best Punjabi Quotes and Status for Boys and Girls.

 

ਅਸਫ਼ਲਤਾਵਾਂ ਕਦੇ-ਕਦੇ ਸਫ਼ਲਤਾਵਾਂ ਦਾ ਆਧਾਰ ਸਾਬਤ ਹੁੰਦੀਆਂ ਹਨ। ਜੇਕਰ ਸਾਡੇ ਯਤਨ ਅਸਫ਼ਲ ਹੁੰਦੇ ਹਨ ਤਾਂ ਸਾਨੂੰ ਘਬਰਾਉਣ ਨਹੀਂ ਚਾਹੀਦਾ। ਅਸਫ਼ਲ ਹੋਣ ਦੇ ਡਰੋਂ ਯਤਨ ਨਾ ਕਰਨਾ ਆਪਣੇ ਆਪ ਵਿਚ ਅਪਮਾਨਜਨਕ ਹੈ।

Swami Vivekananda

 

ਮਨ ਦੀ ਇੱਛਾ ਮੁਤਾਬਿਕ ਕੋਈ ਕੰਮ ਨਾ ਹੋਣ ਉੱਤੇ ਜਦੋਂ ਗੁੱਸਾ ਪੈਦਾ ਹੁੰਦਾ ਹੈ ਤਾਂ ਕੰਮ ਹੋ ਜਾਂਦਾ ਹੈ। ਪ੍ਰੰਤੂ ਗੁੱਸੇ ਦੇ ਸੰਬੰਧ ਵਿਚ ਅਸੀਂ ਕੁਝ ਨਹੀਂ ਸਿੱਖਦੇ।

ਤੇਜ ਗੁਰੂ ਪਾਰਥੀ ਜੀ

 

ਜਦੋਂ ਧਰਮ ਦੀ ਮਾਨਤਾ ਹੁੰਦੇ ਹੋਏ ਲੋਕਾਂ ਵਿੱਚ ਇੰਨੀ ਅਸ਼ਾਂਤੀ ਫੈਲੀ ਹੋਈ ਹੈ

ਤਾਂ ਧਰਮ ਦੀ ਅਣਹੋਂਦ ਵਿਚ ਦੁਨੀਆਂ ਦੀ ਕੀ ਹਾਲਤ ਹੋਵੇਗੀ,

ਇਸ ਦੀ ਕਲਪਨਾ ਸੌਖਿਆਂ ਹੀ ਕੀਤੀ ਜਾ ਸਕਦੀ ਹੈ।

Mahatma Gandhi