ਸਾਡੇ ਤਾਂ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ…
ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ…
ਫੇਰ ਕਿਦਾ ਵਫਾ ਦੀ ਉਮੀਦ ਰਖਾ ਕਿਸੇ ਬੇਗਾਨਿਆ ਤੋ.
Punjabi Status
ਹੁਣ ਕੋਈ ਡਰ ਨਹੀਂ ਜੇ ਲੁਟੇ ਵੀ ਜਾਏਂ
ਕੁਝ ਫ਼ਰਕ ਨਹੀਂ ਪੈਂਦਾ ਜੇ ਹੁਣ ਟੁੱਟ ਵੀ ਜਾਏਂ
ਅਖਾਂ ਵਿਚ ਹੰਜੂ ਚੇਹਰੇ ਤੇ ਹਾਸਾ ਸਾਡੇ
ਉਮਿਦ ਬਸ ਏਨੀ ਹੈ ਬੱਸ ਯਾਰ ਸਮਝ ਜਾਏਂ
ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਤੇ – Rabindranath Tagore Quotes In Punjabi
ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਤੇ ਹੀ ਸਮਝ ਆਉਂਦੀ ਹੈ ਕਿ ਜ਼ਾਤ ਲੈ ਕੇ ਕੋਈ ਇਸ ਧਰਤੀ ਤੇ ਨਹੀਂ ਜੰਮਿਆ।
Rabindranath Tagore
ਯਾਰ ਬੇਲੀ ਸਾਡੇ ਪੂਰੇ ਅੱਤ ਦੇ ਸ਼ੌਕੀਨ
Ambarsaro ਜੁੱਤੀ👞 ਲੈਦੇ Chandigarho ਜੀਨ
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ ,
ਸੋਹਣੇ ਦਿੱਲ ਵਾਲੀ ਦੀ ਐ ਭਾਲ ਯਾਰ-Punjabi Love Status
ਸੋਹਣੇ ਦਿੱਲ ਵਾਲੀ ਦੀ ਐ ਭਾਲ ਯਾਰ ਨੂੰ
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ
ਦੂਜੇ ਦਰਜ਼ੇ ਤੇ ਮੇਰੇ ਯਾਰ ਬੱਲੀਏ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ.
ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
ਤੂੰ ਇਸ ਬੇਕਾਰ ਜਿਹੀ ਜਿੰਦ ਦੀ ਰੂਹ ਸੀ ਕਮਲੀਏ…
ਤੇਰੇ ਜਾਣ ਤੋਂ ਬਾਅਦ ਬੱਸ ਇੱਕ ਜਿਉੰਦੀ ਲਾਸ਼ ਹੈ…
ਇਸ ਤੋ ਵੱਧ ਅਤੇ ਕੁੱਛ ਵੀ ਨਹੀ…
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ-Motivational Punjabi status
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ
ਕਿਹੜੀ ਗੱਲੋ ਐਨੀ ਪੀਣ ਲੱਗ ਗਿਆ!
ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ.
ਪ੍ਰਮਾਤਮਾ ਸਿਰਫ਼ ਸਾਡੇ ਮਨ ਨੂੰ ਦੇਖਦਾ ਹੈ-Mahatma Gandhi Quotes In Punjabi
ਪ੍ਰਮਾਤਮਾ ਸਿਰਫ਼ ਸਾਡੇ ਮਨ ਨੂੰ ਦੇਖਦਾ ਹੈ, ਸਾਡੀ ਪੂਜਾ ਦੀ ਵਿਧੀ ਜਾ ਸਮੱਗਰੀ ਨੂੰ ਨਹੀਂ।
Mahatma Gandhi
ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ