ਕੱਲ ਦਾ ਤਾਂ ਪਤਾ ਨੀ, ਪਰ ਅੱਜ ਕੋਈ ਘਾਟ ਨਾ
Punjabi Status
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਇੱਕ ਤੇਰੀ ਦੀਦ ਤੋਂ ਸਿਵਾਇ ਮੇਰੀ ਹੋਰ ਮੰਗ ਕੋਈ ਨਾਂ…..
ਸੋਹਣੇ ਤਾਂ ਬਥੇਰੇ ਪਰ ਤੇਰੇ ਤੋਂ ਬਿਨਾ ਸਾਨੂੰ ਪਸੰਦ ਕੋਈ ਨਾਂ…..
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ -Motivational Punjabi status
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ ,
ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
ਤੂੰ ਮੇਰੇ ਸਾਰੇ ਗਮ ਭੁਲਾਤੇ ਸੀ
ਜਿੰਨਾ ਚ ਕਦੇ ਖੁਸ਼ੀਆਂ ਦੇ ਹੰਝੂ ਨਹੀਂ ਆਏ
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tainu ਪਿਆਰ ਕਰਾਂ .
ਸ਼ਰਨ ਖੁਸ਼ੀ ਦਾ ਮੂਲ ਹੈ-Mahatma Buddha Quotes In Punjabi
ਸ਼ਰਨ ਖੁਸ਼ੀ ਦਾ ਮੂਲ ਹੈ।
Mahatma Buddha
ਮੂੰਹ ਤੇ ਯਾਰਾਂ ਪਿੱਠ ਤੇ ਖਾਰਾਂ , ਦੁਨੀਆਦਾਰੀ ਜੂਠੀ ਐ
ਹੱਕ ਜਤਾਉਣ ਤੋਂ ਲੈ ਕੇ
ਦਿਲ ਤੜਵਾਉਣ ਤੱਕ ਦਾ ਸਫ਼ਰ ਸੀ ਤੇਰੇ ਨਾਲ.
ਹਮਾਰਾ ਏਕ ਅਲਗ ਰੁਤਬਾ ਹੈ -Attitude Punjabi Status
ਹਮਾਰਾ ਏਕ ਅਲਗ ਰੁਤਬਾ ਹੈ ਜਨਾਬ ਆਪ ਚਾਹੇ ਕੋਈ ਵੀ ਹੋ ਹਮੇ ਕੋਈ ਫ਼ਰਕ ਨਹੀਂ ਪੜਤਾ
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਮੈਂ ਰੌਂਦਾ ਰਿਹਾ ਤੇ ਉਹ ਹੱਸਦੀ ਰਹੀ।
ਬੇਵਫ਼ਾ ਮੈਨੂੰ ਉਹ ਦੱਸਦੀ ਰਹੀ।