ਮੈਂ ਸੋਚਦਾ ਸੀ ਕੀ ਰੱਬ ਤੋਂ ਇਲਾਵਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ,
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ…
Punjabi Status
ਠੋਕਰਾਂ ਖਾ ਕੇ ਵੀ ਹਸਦੇ ਰਹੇ
ਕੁਝ ਇਦਾਂ ਓਹਨਾਂ ਦਾ ਖਿਆਲ ਰਖਦੇ ਰਹੇ
ਅਪਣੇ ਆਪ ਨੂੰ ਭੁੱਲਾਂ ਲੇਆ ਸੀ
ਬੱਸ ਯਾਦ ਓਹਨੂੰ ਕਰਦੇ ਰਹੇ
ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ-Motivational Punjabi status
ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ…
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ.
ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ-Chanakya Quotes In Punjabi
ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ।
Chanakya
ਮਿਲਣਾ ਨੀ ਮੇਨੂੰ ਪਤਾ ਤੂੰ
ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂਮਿਲਣਾ ਨੀ ਮੇਨੂੰ ਪਤਾ ਤੂੰ
ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ
ਹਰ ਚਾਹ ਤੇਰੇ ਅੱਗੇ ਫਿਕੈ ਜਿਹੇ
ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
ਲੋਕ ਰਿਹਨ ਮੱਚਦੇ ਅਸੀ ਰਹੀਏ ਹੱਸਦੇ
ਮੈਂ ਖਾਸ ਹੋਵੇ ਆ ਸਧਾਰਨ ਹੋਵੇ
ਬਸ ਤੇਰੀ ਖੁਸ਼ੀ ਦਾ ਕਰਨ ਹੋਵੇ
ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ,
ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ..!!
ਕੰਘ ਹੈ ਜੋ ਵਿਚ ਇਸ਼ਕ ਦੇ
ਇਦਾਂ ਕੋਈ ਨਾਂ ਨਹੀਂ
ਬਿਛੜੇ ਹੋਏ ਮਹੋਬਤ ਦੇ ਰਾਹ ਤੇ
ਆਸ਼ਕਾ ਨੂੰ ਮਿਲਦਾ ਕਦੇ ਰਾਹ ਨਹੀਂ
ਹੱਸਣ ਨੂੰ ਜੀਅ ਤਾ ਵਾਲਾ ਕਰਦਾ,
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ,
ਹੋਇਆ ਤਾ ਮੇਰੇ ਨਾਲ ਵੀ ਕੁਝ ਆ,
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ..!!
ਕਾਰਜ ਜਿਸ ਉਦੇਸ਼ ਨਾਲ ਕੀਤਾ ਜਾਂਦਾ ਹੈ-Jawaharlal Nehru Quotes In Punjabi
ਕਾਰਜ ਜਿਸ ਉਦੇਸ਼ ਨਾਲ ਕੀਤਾ ਜਾਂਦਾ ਹੈ, ਉਹ ਮਹੱਤਵਪੂਰਨ ਹੁੰਦਾ ਹੈ।
Jawaharlal Nehru