ਇਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੇ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਾ ਹੋਇਆ। ਬੁੱਢਾ ਕੰਧੀ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਡੇ ਸੀ। ਉਹ ਸੋਚਾਂ ਵਿਚ ਡੁੱਬਾ ਹੋਇਆ ਸੀ। ਪੁੱਤਰਾਂ ਦੇ ਫਿਕਰ ਨੇ ਉਸ ਦਾ ਖੂਨ ਸੁਕਾ ਦਿੱਤਾ ਸੀ। ਬੜੀ ਸੋਚ ਵਿਚਾਰ ਤੋਂ ਬਾਅਦ …
Kids Stories
-
-
ਇਕ ਵਾਰ ਇੱਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਹੱਡੀ ਮਿਲ ਗਈ । ਉਹ ਬੈਠ ਕੇ ਉਸ ਹੱਡੀ ਨੂੰ ਖਾਣ ਲੱਗਾ। ਇਕ ਕਾਂ ਵੀ ਉਧਰ ਆ ਨਿਕਲਿਆ । ਉਹ ਵੀ ਚਾਹੁੰਦਾ ਸੀ ਕਿ ਉਹ ਹੱਡੀ ਨੂੰ ਖਾਵੇ, ਪਰਕੁੱਤਾ ਉਸ ਨੂੰ ਨੇੜੇ ਵੀ ਫੜਕਣ ਨਹੀਂ ਦਿੰਦਾ ਸੀ । ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਇਕ ਹੋਰ ਕਾਂ ਨੂੰ ਬੁਲਾ ਲਿਆ …
-
ਅਨਾਨਸੀ ਜਿੱਥੇ ਰਹਿੰਦਾ ਸੀ, ਉੱਥੇ ਭਿਆਨਕ ਕਾਲ ਪੈ ਗਿਆ। ਉਹ ਤੇ ਉਸ ਦਾ ਪਰਿਵਾਰ ਹੋਰਾਂ ਵਾਂਗ ਭੁੱਖ ਨਾਲ ਬੇਹਾਲ ਸੀ। ਇੱਕ ਦਿਨ ਉਦਾਸ ਅਨਾਨਸੀ ਸਮੁੰਦਰ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਪਾਣੀ ਵਿੱਚੋਂ ਉਪਰ ਉੱਠਦਾ ਖਜ਼ੂਰ ਦਾ ਰੁੱਖ ਵੇਖਿਆ। ਉਸ ਨੇ ਖਜ਼ੂਰ ਦੇ ਰੁੱਖ ਤਕ ਜਾਣ ਬਾਰੇ ਸੋਚਿਆ। ਸਮੁੰਦਰ ਕੰਢੇ ਇੱਕ ਟੁੱਟੀ ਬੇੜੀ ਪਈ ਸੀ। ਉਸ ਨੇ ਬੇੜੀ ਦੀ ਮੁਰੰਮਤ ਕੀਤੀ ਅਤੇ ਉਸ ਵਿੱਚ …
-
ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ । ਤੁਰਦੇ-ਤੁਰਦੇਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ …
-
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ …
-
ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੋਲਾਂ ਕਰ ਰਹੇ ਸਨ। ਇਹ ਸਭ ਕੁਝ ਉੱਥੇ ਨੇੜੇ ਹੀ ਛੁਪ ਕੇ ਬੈਠਾ ਗਿੱਦੜ ਦੇਖ ਰਿਹਾ ਸੀ। ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ”ਪਿਆਰੇ ਸ਼ੇਰ, ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।” ਸ਼ੇਰਨੀ ਦੇ ਕਹਿਣ ਦੀ ਦੇਰ ਸੀ ਕਿ ਸ਼ੇਰ ਇਕਦਮ ਖੜ੍ਹਾ ਹੋ ਗਿਆ ਤੇ ਇੱਕ ਦੋ ਵਾਰੀ …
-
ਇਕ ਵਾਰ ਇਕ ਲੇਲਾ ਨਦੀ ‘ਤੇ ਪਾਣੀ ਪੀ ਰਿਹਾ ਸੀ । ਥੋੜੀ ਹੀ ਦੂਰ ਇਕ ਬਘਿਆੜ ਪਾਣੀ ਪੀ ਰਿਹਾ ਸੀ । ਜਦੋਂ ਉਹ ਪਾਣੀ ਪੀ ਚੁੱਕਿਆ ਤਾਂ ਉਸ ਦੀ ਨਜ਼ਰ ਲੇਲੇ ਤੇ ਗਈ । ਉਸ ਨੂੰ ਵੇਖ ਕੇ ਉਸ ਦੇ ਮੂੰਹ ਵਿੱਚਪਾਣੀ ਆ ਗਿਆ। ਜੋ ਹੌਲੀ-ਹੌਲੀ ਚਲਦਾ ਹੋਇਆ ਉਹ ਲੇਲੇ ਕੋਲ ਪਹੁੰਚਿਆ ਤੇ ਕਹਿਣ ਲੱਗਾ ”ਤੂੰ ਮੇਰਾ ਪਾਣੀ ਕਿਉਂ ਜੂਠਾ ਕਰ ਰਿਹਾ ਏ ? ਲੇਲਾ …
-
ਇਕ ਬੁੱਢੀ ਨੇ ਗੋਲ ਗੋਲ ਇਕ ਬੜਾ ਲੱਡੂ ਬਣਾ ਕੇ ਠੰਡਾ ਕਰਨ ਲਈ ਖਿੜਕੀ ਵਿੱਚ ਰੱਖ ਦਿਤਾ। ਲੱਡੂ ਉਥੋਂ ਰੁੜ੍ਹ ਕੇ ਭੱਜ ਲਿਆ । ਉਹ ਰੁੜ੍ਹਦਾ ਰੁੜ੍ਹਦਾ ਸੜਕ ਤੇ ਜਾ ਰਿਹਾ ਸੀ ਅਤੇ ਇਹ ਗੀਤ ਗਾ ਰਿਹਾ ਸੀ : ਮੈਂ ਗੋਲ ਗੋਲ ਹਾਂ, ਲਾਲ਼ ਲਾਲ਼ ਹਾਂ, ਖ਼ੂਬਸੂਰਤ ਹਾਂ, ਖ਼ੂਬ ਕਮਾਲ ਹਾਂ, ਬੁੱਢੀ ਨੂੰ ਚਕਮਾ ਦੇ ਕੇ ਭੱਜ ਆਇਆ ਹਾਂ, ਮੈਂ ਚਾਲਾਕੀ ਦੀ ਜਿੰਦਾ ਮਿਸਾਲ ਹਾਂ …
-
ਇਕ ਵਾਰ ਇਕ ਬੜਾ ਹੀ ਗਰੀਬ ਵਿਅਕਤੀ ਸੀ । ਲੱਕੜਾਂ ਕੱਟ-ਕੱਟ ਕੇ ਉਹ ਗੁਜ਼ਾਰਾ ਕਰਦਾ ਸੀ । ਸਵੇਰੇ ਤੋਂ ਸ਼ਾਮ ਤੱਕ ਉਹ ਜੰਗਲ ਵਿੱਚ ਲੱਕੜਾਂ ਕੱਟਦਾ ਤੇ ਰਾਤ ਪਈ ‘ਤੇ ਸ਼ਹਿਰ ਵਿਚ ਪਹੁੰਚ ਜਾਂਦਾ, ਉਹ ਲੱਕੜਾਂ ਵੇਚਦਾ ਤੇ ਫੇਰ ਵੱਟੇ ਪੈਸਿਆਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਲਿਆ ਕੇ ਉਹ ਰੋਟੀ ਪਕਾਉਂਦਾ ਸੀ। ਇਕ ਦਿਨ ਦੀ ਗੱਲ ਹੈ ਕਿ ਉਹ ਲੱਕੜਾਂ ਕੱਟ ਰਿਹਾ ਸੀ । ਜਿਸ …
-
ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ । ਜੋ ਉਮਰੋਂ, ਕੱਦ-ਕਾਠੋਂ ਤੇ ਸੁਭਾਅ ਵੱਲੋਂ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਸਨ ।ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇਕੱਲ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਸੀ । ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ-ਤਕਲੀਫ਼ ਆਏ, ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ।ਉਨ੍ਹਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ । ਉਨ੍ਹਾਂ ਦੇ ਕਈ ਕਿੱਸੇ-ਕਹਾਣੀਆਂ ਲੋਕਾਂ …
-
ਇਕ ਵਾਰ ਇਕ ਬਾਰਾਂਸਿੰਗਾ ਨਦੀ ਤੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ ਪੀਂਦੇ ਉਸ ਨੂੰ ਪਾਣੀ ਵਿੱਚ ਆਪਣਾ ਪਰਛਾਵਾਂ ਦਿਸਿਆ । ਸਿੰਗਾਂ ਤੇ ਨਿਗਾ ਪੈਂਦੇ ਹੀ ਉਹ ਬਹੁਤ ਖੁਸ਼ ਹੋਇਆ। ਏਡੇ ਸੁਹਣੇ ਸਿੰਗ ਵੇਖ ਕੇਉਹ ਮਨ ਹੀ ਮਨ ਫੁੱਲ ਕੇ ਕੁੱਪਾ ਹੋ ਗਿਆ । ਉਸਨੂੰ ਆਪਣੇ ਆਪ ‘ਤੇ ਮਾਣ ਵੀ ਬਹੁਤ ਹੋਇਆ ਪਰ ਜਿਉਂ ਹੀ ਉਸਦੀ ਨਿਗ੍ਹਾ ਆਪਣੀਆਂ ਲੱਤਾਂ ਵੱਲ ਗਈ ਤਾਂ ਉਹ ਬਹੁਤ …
-
ਇੱਕ ਵਾਰ ਦੀ ਗੱਲ ਹੈ। ਸਵੇਰੇ ਉੱਠਦਿਆਂ ਹੀ ਬਾਦਸ਼ਾਹ ਅਕਬਰ ਆਪਣੀ ਦਾੜ੍ਹੀ ਖੁਰਕਦੇ ਹੋਏ ਬੋਲੇ, ‘‘ਕੋਈ ਹੈ?’’ ਤੁਰੰਤ ਇੱਕ ਨੌਕਰ ਹਾਜ਼ਰ ਹੋਇਆ। ਉਸ ਨੂੰ ਦੇਖਦੇ ਹੀ ਬਾਦਸ਼ਾਹ ਬੋਲੇ, ‘‘ਜਾਓ, ਜਲਦੀ ਬੁਲਾ ਕੇ ਲਿਆਓ, ਫੌਰਨ ਹਾਜ਼ਰ ਕਰੋ’’ ਨੌਕਰ ਦੀ ਸਮਝ ਵਿੱਚ ਕੁਝ ਨਹੀਂ ਆਇਆ ਕਿ ਕੀਹਨੂੰ ਸੱਦ ਕੇ ਲਿਆਵੇ ਕੀਹਨੂੰ ਹਾਜ਼ਰ ਕਰੇ? ਬਾਦਸ਼ਾਹ ਨੂੰ ਉਲਟਾ ਸਵਾਲ ਕਰਨ ਦੀ ਤਾਂ ਉਸ ਦੀ ਹਿੰਮਤ ਨਹੀਂ ਸੀ। ਉਸ ਨੌਕਰ …