ਅਰਬ ਦੇਸ਼ ਦੇ ਇਕ ਸਿਆਣੇ ਵਜ਼ੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜ਼ੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ, ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ ਵੇਲੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ, ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਲਈ, ਉਸ ‘ਤੇ ਕੁੱਤੇ ਛੱਡੇ …
General
-
-
ਐਤਵਾਰ ਨੂੰ ਮੈ ਫੋਟੋ ਕਰਾਉਣ ਗਿਆ ਜੋ ਮੈਨੂੰ ਚਾਹੀਦੀ ਸੀ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਮਾਲ ਹੈ ਤੇ ਆਪਣੇ ਹੀ ਲੋਕ ਉਥੇ ਸਾਜੋ ਸਮਾਨ ਖਰੀਦਣ ਆਉਦੇ ਹਨ ! ਮੈ ਜਦੋ ਦਰਵਾਜ਼ੇ ਤੋਂ ਬਾਹਰ ਨਿਕਲਣ ਲਗਾ ਤਾੰ ਅੰਦਰ ਜਾਣ ਲ਼ਈ ਔਰਤ ਆਈ ਤੇ ਮੈ ਦਰਵਾਜ਼ਾ ਫੜ ਕੇ ਖੜ ਗਿਆ ਉਹ ਚੁੱਪ ਚਾਪ ਅੰਦਰ ਜਾ ਵੜੀ ਤੇ ਉਦੋਂ ਨੂੰ ਤਿੰਨ ਚਾਰ ਹੋਰ ਅੰਦਰੋੰ ਆ ਗਏ …
-
ਇੱਕ ਘੁਮਿਆਰ ਨੇ ਭਾਂਡੇ ਬਣਾਉਣ ਲਈ ਮਿੱਟੀ ਤਿਆਰ ਕੀਤੀ।ਸੋਚਣ ਲਗਿਆ ਕੀ ਬਣਾਵਾਂ। ਉਸ ਨੇ ਚਿਲਮ ਬਣਾਉਣ ਦਾ ਮਨ ਬਣਾਇਆ। ਉਸ ਨੇ ਮਿੱਟੀ ਨੂੰ ਚਿਲਮ ਦਾ ਆਕਾਰ ਦਿੱਤਾ। ਨਵਾਂ ਫੁਰਨਾ ਫੁਰਿਆ ਤਾਂ ਉਹ ਨੇ ਉਸ ਚਿਲਮ ਦਾ ਆਕਾਰ ਵਿਗਾੜ ਦਿੱਤਾ। ਮਿੱਟੀ ਪੁਛਣ ਲੱਗੀ.. ਚਿਲਮ ਵਧੀਆ ਬਣੀ ਸੀ ਤੋੜਿਆ ਕਿਉਂ ? ਘੁਮਿਆਰ ਨੇ ਕਿਹਾ ਮੇਰੀ ਸੋਚ ਬਦਲ ਗਈ ਹੈ। ਇਸ ਦਾ ਕੁੱਝ ਬਦਲਾਅ ਕਰਕੇ ਨਵੀਂ ਚੀਜ਼ ਤਿਆਰ …
-
ਪਹਾੜਾਂ ਵਿਚ ਬਾਘ ਡੰਗਰਾਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਤੇ ਕੲੀ ਵਾਰ ਬੰਦਿਅਾਂ ਨੂੰ ਵੀ ਅਾਪਣੀ ਲਪੇਟ ਵਿਚ ਲੈ ਲੈਂਦੇ।ਬਾਘ ਬਹੁਤ ਖ਼ਤਰਨਾਕ ਜਾਨਵਰ ਹੈ।ਜੇ ੳੁਸ ਦੇ ਪੰਜੇ ਦੀ ਨਹੁੰਦਰ ਵਿਚ ਕਿਸੇ ਡੰਗਰ ਦਾ ਜਰਾ ਜਿੰਨਾ ਵੀ ਮਾਸ ਅਾ ਜਾਵੇ ਤਾਂ ਡੰਗਰ ਦੀ ਮਜ਼ਾਲ ਨਹੀਂ ਕਿ ਬਾਘ ਤੋਂ ਖਹਿੜਾ ਛੁਡਾ ਸਕੇ।ਬਾਘ ਡੰਗਰ ਨੂੰ ਖਿੱਚ ਕੇ ਕਿਸੇ ਖੂੰਜੇ ਵਿਚ ਲੈ ਜਾਂਦਾ ਹੈ ਤੇ ੳੁਸ ਡੰਗਰ ਦੀ ਘੰਢੀ …
-
ਕਰਮੋ ਤੇ ਧਰਮੋ ਦੋਵੇਂ ਡੇਰੇ ਵਾਲੇ ਬਾਬੇ ਦੇ ਗਈਆਂ । ਕਰਮੋ ਘਰ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਦੁਖੀ ਸੀ । ਉਸ ਨੇ ਜਾਂਦਿਆਂ ਆਪਣੀ ਦੁੱਖ ਭਰੀ ਕਹਾਣੀ ਦੱਸਣੀ ਸ਼ੁਰੂ ਕੀਤੀ , ‘ਬਾਬਾ ਜੀ , ਮੇਰਾ ਪਤੀ ਸ਼ਰਾਬੀ ਏ , ਉਹ ਸ਼ਰਾਬ ਪੀ ਕੇ ਬੜੀ ਕੁੱਟ-ਮਾਰ ਕਰਦਾ ਏ , ਕੱਲ੍ਹ ਮੈਂ ਲੋਕਾਂ ਦੇ ਕੱਪੜੇ ਧੋਣ ਗਈ ਹੋਈ ਸੀ । ਜਦੋਂ ਮੈਂ ਘਰ ਆਈ ਉਸ ਨੇ …
-
ਕਿਸੇ ਦਾ ਘੋੜਾ ਕਿਧਰੇ ਚਲਿਆ ਗਿਆ ਸੀ , ਸਾਰੇ ਹਮਦਰਦੀ ਜਤਲਾ ਰਹੇ ਸਨ । ਮਾਲਕ ਨੇ ਕਿਹਾ, ” ਕੀ ਪਤਾ , ਇਸ ਨੁਕਸਾਨ ਵਿਚ ਵੀ ਕੋਈ ਲਾਭ ਹੋਵੇ ।” ਲਗਭਗ ਸਾਲ ਮਗਰੋਂ ਉਹ ਘੋੜਾ ਦੋ ਹੋਰ ਘੋੜਿਆਂ ਨਾਲ ਵਾਪਸ ਆ ਗਿਆ । ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ : ਕੀ ਪਤਾ ਇਸ ਲਾਭ ਵਿਚ ਵੀ ਨੁਕਸਾਨ ਲੁਕਿਆ ਹੋਵੇ l ਕੁਝ ਅਰਸੇ ਮਗਰੋਂ , ਨਵੇਂ …
-
ਰਾਤ ਦੇ ਗਿਆਰਾਂ ਕੁ ਵਜੇ ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤਾਂ ਮੇਰੇ ਪਾਪਾ ਨੇ ਨੀਂਦ ‘ਚੋਂ ਉਠਦਿਆਂ ਦਰਵਾਜ਼ਾ ਖੋਲਿਆ ਤਾਂ ਅੱਗੇ ਜੀਤੋ ਖ਼ੜ੍ਹੀ ਰੋ ਰਹੀ ਸੀ । ਉਹ ਰੌਂਦੀ ਰੋਂਦੀ ਅੰਦਰ ਆ ਗਈ ਤੇ ਬੋਲੀ , “ਮੇਰੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ …..ਉਹ ਹਸਪਤਾਲ ਹੈ , । ” ‘ਓਂ ਹੋ ! ਕਿਵੇਂ ‘ ਉਸ ਦੀ ਗੱਲ ਸੁਣਦੇ ਹੀ ਮੇਰੇ ਮੰਮੀ – ਪਾਪਾ ਘਬਰਾ ਗਏ । ‘ਉਨ੍ਹਾਂ …
-
ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ । ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਸਨ । ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ. ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ l ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ ਸਮੇਤ ਆ ਕੇ …
-
ਗੱਸੇ ਜੱਟ ਨੂੰ ਨਹਿਰੀ ਪਟਵਾਰੀ ਤਾਈ ਕੋਈ ਕੰਮ ਹੈ , ਉਹ ਉਸ ਦੇ ਘਰੇ ਜਾਂਦਾ ਹੈ l ਗੱਸਾ ਬੋਲਦਾ ਹੈ ? “ਬੀਬੀ ਜੀ ਪਟਵਾਰੀ ਸਾਹਿਬ ਘਰੇ ਨੇ ?” “ਨਹੀਂ ਜੀ ਉਹ ਤਾਂ ਆਊਟ ਆਫ ਸਟੇਸ਼ਨ ਨੇ ” ਅੱਗੋਂ ਪਟਵਾਰੀ ਸਾਹਿਬ ਦੀ ਪਤਨੀ ਬੋਲਦੀ ਹੈ । ਗੱਸੇ ਨੂੰ ਇਉ ਲੱਗਦਾ ਹੈ ਜਿਵੇਂ ਸਟੇਸ਼ਨ ਉਪਰ ਗਏ ਹਨ , ਬੋਲਿਆ ਹੋਵੇ l …
-
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ, ”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ …
-
ਅਕਸਰ ਇਹ ਕਿਹਾ ਜਾਂਦਾ ਹੈ ਕਿ ਯਹੂਦੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਨਸਲਕੁਸ਼ੀ ਤੋਂ ਬਾਅਦ ਆਪਣੀ ਕੌਮੀਅਤ ਦੀ ਉਸਾਰੀ ਕੀਤੀ ਅਤੇ ਅੱਜ ਦੁਨੀਆਂ ਵਿੱਚ ਉਹਨਾਂ ਦਾ ਸੱਭ ਤੋਂ ਅਹਿਮ ਸਥਾਨ ਹੈ । ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀਆਂ ਨੀਤੀਆਂ ਵਿੱਚ ਵੀ ਯਹੂਦੀ ਲਾਬੀ ਭਾਰੂ ਹੈ। ਯਹੂਦੀਆਂ ਦੀਆਂ ਪ੍ਰਾਪਤੀਆਂ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਹਰਫ ਥੋੜੇ ਪੈ ਜਾਣਗੇ ਤੇ …
-
ਅਨੀਤਾ ਦੀ ਨੂਹ ਕਾਫੀ ਸਮੇਂ ਤੋਂ ਬਿਮਾਰ ਹੈ। ਇਸ ਕਰਕੇ ਅਨੀਤਾ ਪ੍ਰਸ਼ਾਨ ਰਹਿੰਦੀ ਹੈ। ਅਨੀਤਾ ਦੀ ਸਹੇਲੀ ਨੇ ਉਸਨੂੰ ਪ੍ਰਸ਼ਾਨ ਦੇਖਕੇ ਉਸਨੂੰ ਭੂਤ ਬਾਬੇ ਬਾਰੇ ਦੱਸ ਪਾਈ। ਅਨੀਤਾ ਆਪਣੀ ਨੂੰਹ ਨੂੰ ਲੈ ਕੇ ਬਾਬੇ ਕੋਲ ਚਲੀ ਗਈ। ਉਸਨੇ ਆਪਣੀ ਪ੍ਰਸ਼ਾਨੀ ਦੱਸੀ ” ਇਸ ਨੂੰ ਭੂਤ ਚਿੰਬੜੇ ਹਨ। ਤੁਸੀਂ ਇਸਨੂੰ ਇਥੇ ਛੱਡ ਜਾਉ। ਕਲ੍ਹ ਲੈ ਜਾਣਾ।”ਬਾਬਾ ਨੇ ਕਿਹਾ। “ਪਰ—— ਇਸਦੇ ਪਤੀ ਨੇ ਨਹੀਂ ਮੰਨਣਾ। ਬਾਬਾ ਜੀ, …