ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼ ਵਰਗਾ ਵਿਹਾਰ ਕਰ ਰਹੀ ਹੈ । ਉਹ ਇਸ਼ਤਤਰੈਣ ਨਹੀ ਇਸਤਰੀ ਦਾ ਇਸ਼ਤਤਰੈਣ ਹੋਣਾ ਹੀ ਉਸ ਦੀ ਮਾਧੁਰਤਾ ਹੈ | ਉਹ ਸਿਰਫ ਉਡੀਕ ਕਰਦੀ ਹੈ ਤੁਹਾਨੂੰ …
General
-
-
ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ ਨੂੰ ਪਿਆ ਤਕਦਾ ਏ। ਮੁੰਡੇ ਨੇ ਜਵਾਬ ਦਿੱਤਾ ਸੋਹਣੀਏ ਮੈਨੂੰ ਤੇਰੇ ਨਾਲ ਪਿਆਰ ਹੋਗਿਆ ਏ …
-
ਇਕ ਨੌ ਜਵਾਨ ਨੇ ਮੈਨੂੰ ਪੁਛਿਆ, ਜੀਵਨ ਵਿਚ ਬਚਾਉਣ ਵਰਗੀ ਕੀ ਚੀਜ ਹੈ ? ਮੈ ਕਿਹਾ ਖੁਦ ਦੀ ਆਤਮਾ ਅਤੇ ਉਸ ਦਾ ਸੰਗੀਤ! ਜੋ ਉਸ ਨੂੰ ਬਚਾ ਲੈਂਦਾ ਹੈ , ਉਹ ਸਭ ਬਚਾ ਲੈਂਦਾ ਹੈ ! ਇਕ ਬਿਰਧ ਸੰਗੀਤਕਾਰ ਕਿਸੇ ਜੰਗਲ ਵਿਚੋ ਦੀ ਜਾ ਰਹਿਆ ਸੀ ! ਉਸ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆ ਅਸ਼ਰਫੀਆ ਸਨ! ਰਾਹ ਚ ਕੁਝ ਡਾਕੂਆ ਨੇ ਉਸ ਨੂੰ ਫੜ ਲਿਆ! …
-
ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ …
-
ਕੱਲ ਰਾਤ ਮੈਂ ਤੁਰਿਆ ਜਾਂਦਾ ਸੀ । ਮੇਰੇ ਸਾਹਮਣੇ ਇੱਕ ਦੇਵਤਾ ਪਰਗਟ ਹੋਇਆ। ਮੱਕੜੀ ਵਾਂਗ ਕਈ ਬਾਂਹਾਂ ਵੇਖ ਕੇ ਮੈ ਝੱਟ ਹੀ ਸਮਝ ਗਿਆ ਕਿ ਇਹ ਕੋਈ ਹਿੰਦੂਆਂ ਦਾ ਦੇਵਤਾ ਹੋਵੇਗਾ। ਮੈਂ ਹੈਰਾਨ ਹੋਕੇ ਪੁਛਿਆ, “ਬਾਬਾ ਜੀ ਤੁਸੀ ਕੋਣ ਹੋ?” ਬਾਬੇ ਨੇ ਕਿਹਾ, “ਮੈਂ ਸਕਰਮਾਂ ਹਾਂ” ਮੈਂ ਗੁੱਸੇ ਨਾਲ ਕਿਹਾ “ਬਾਬਾ ਦੇਖ ਮੇਰਾ ਤੇਰੇ ਨਾਲ ਪੂਰਨ ਤੌਰ ਤੇ ਬਾਈਕਾਟ ਹੈ। ਤੇਰੇ ਕੋਲ ਤਾਂ ਇਨਸਾਫ ਨਾਂ ਦੀ ਕੋਈ …
-
ਰਿਸ਼ਤਾ ਤਹਿ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ…. ਮਿੱਥੀ ਹੋਈ ਤਰੀਕ ਤੋਂ ਪਹਿਲਾਂ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..! ਪਾਣੀ-ਧਾਣੀ ਪੀਣ ਮਗਰੋਂ ਆਪਣੇ ਕੁੜਮ ਨੂੰ ਇਹ ਆਖ ਬਾਹਰ ਨੂੰ ਲੈ ਗਿਆ ਕੇ “ਭਾਜੀ ਆਜੋ ਚੱਲੀਏ ਕੋਈ ਜਰੂਰੀ ਗੱਲ ਕਰਨੀ ਏ…” ਫੇਰ ਕੁਝ ਦੂਰ ਜਾ ਚੁੱਪ-ਚਾਪ ਨਾਲ ਤੁਰੇ ਜਾਂਦੇ ਕੁੜੀ ਦੇ …
-
ਇਕ ਵਾਰ ਡਾ. ਫਰਾਇਡ ਅਤੇ ਉਸ ਦੀ ਪਤਨੀ ਆਪਣੇ ਛੋਟੇ ਬੱਚੇ ਨਾਲ ਘੁੰਮਣ ਲਈ ਇਕ ਬਗੀਚੇ ਵਿੰਚ ਗਏ। ਦੇਰ ਤੱਕ ਉਹ ਗੱਲਾ ਕਰਦੇ ਰਹੇ, ਟਹਿਲਦੇ ਰਹੇ, ਫੇਰ ਜਦ ਸ਼ਾਮ ਹੋਣ ਲੱਗੀ ਅਤੇ ਬਗੀਚੇ ਦੇ ਦੁਆਰ ਬੰਦ ਹੋਣ ਦਾ ਸਮਾ ਹੋ ਗਿਆ । ਤਾ ਉਸਦੀ ਪਤਨੀ ਨੂੰ ਖਿਆਲ ਆਇਆ ਕਿ ਉਸਦਾ ਬੇਟਾ ਪਤਾ ਨਹੀ ਕਿਥੇ ਰਹਿ ਗਿਆ ਹੈ ? ਇਨੇ ਵੱਡੇ ਬਗੀਚੇ ਵਿਚ ਪਤਾ ਨਹੀ ਉਹ …
-
ਸ਼ਿਵਪੁਰੀ ਬਾਬਾ ਇੱਕ ਮਸਤ ਫਕੀਰ ਸੀ, ਉਨ੍ਹਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਕਦੇ ਫੇਰ ਸਹੀ,,, ਗੁਰਜੀਏਫ ਦੇ ਇੱਕ ਸ਼ਿਸ਼ ਬੈਨੇਟ ਨੇ ਸ਼ਿਵਪੁਰੀ ਬਾਬਾ ਉੱਪਰ ਕਿਤਾਬ ਵੀ ਲਿਖੀ ਹੋਈ ਹੈ…ਖੈਰ ਜੋ ਇੱਕ ਛੋਟੀ ਜਹੀ ਘਟਨਾ ਪੜ੍ਹਨ ਨੂੰ ਮੈਨੂੰ ਅਤੀ ਦਿਲਚਸਪ ਲੱਗੀ ਸ਼ਿਵਪੁਰੀ ਬਾਬਾ ਦੀ ਉਹ ਲਿਖ ਰਿਹਾਂ….,,, ਸ਼ਿਵਪੁਰੀ ਬਾਬਾ ਦੀ ਅੰਗਰੇਜ਼ੀ ਚੰਗੀ ਸੀ। ਇੰਗਲੈਂਡ ਵੀ ਰਹੇ ਸੀ। ਮਹਾਰਾਣੀ ਵਿਕਟੋਰੀਆ ਦੇ ਕਈ ਸਾਲ ਮਹਿਮਾਨ ਵੀ ਰਹੇ। ਇੱਕ ਵਾਰੀ …
-
ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਗਹਿਰੀ ਈਰਖਾ ਨਾਲ …
-
ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ ਕੱਟਦਾ ਉਹ ਜਹਾਨੋਂ ਕੂਚ ਕਰ …
-
ਈ ਤਿੰਨ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਏ..ਜਦੋਂ ਵੱਜਦੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ… ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ… ਪਲੇਠੀ ਦੇ ਪ੍ਰਾਹੁਣੇ ਨੂੰ ਬਰੂਹਾਂ ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਸੀ ਪਹਿਲਾਂ ਆਏ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਵੀ ਵਧੀਆਂ ਜਿਹੇ ਟਿਕਾਣੇ ਤੇ ਮਿਲ ਜਾਇਆ ਕਰਦਾ ਸੀ.. ਦੂਰੋਂ ਆਏ ਦੀ ਵਾਪਸੀ ਵੀ …
-
ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ ਕੰਮ ਕੀਤਾ । ਪਹਿਲਾਂ ਬਹੁਤ …