ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ
ਨਾ ਮੈ ਪਾਉਂਦੀ Gucci ਨਾ Armani ਵੇ ,
ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ
ਕਹਿੰਦੇ ਨਜਰਾਂ ਨੀ ਮਿਲਉਂਦਾ ਬੜਾ ਹੰਕਾਰ ਚ ਫਿਰਦਾ..
ਸਿਰ ਨੀਵਾ ਰੱਖ ਕੇ ਚੱਲਣਾ ਇਹ ਤਾਂ ਸਾਨੂੰ ਸੰਸਕਾਰ ਚ ਮਿੱਲਦਾ..
ਪਹਿਲਾਂ ਸ਼ੌਕ ਪੂਰੇ ਕਰਦੇ ਸੀ
ਹੁਣ ਪੈਰ ਪਾ ਲਿਆ ਏ ਮੈਦਾਨ ‘ਚ
ਹੁਣ ਰੀਸ ਵੀ ਪੁੱਤ ਤੇਰੇ ਤੋ ਹੋਣੀ ਨੀ..
ਜਿੱਤ ਲੈ ਕੇ ਜਾਵਾਂਗੇ ਨਾਲ ਸ਼ਮਸ਼ਾਨ ‘ਚ
ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ
ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ
❤ਦਿਲ ਦਰਿਆ ਜਰੂਰ ਆ
ਪਰ ਵਾਧੂ ਮੱਛੀਆਂ ਨਹੀਂ ਰੱਖਦੇ..
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।
ਜਿਹੜੇ ਲੋਕ ਮਾੜਾ ਬੋਲਦੇ ਆ ਉਨ੍ਹਾਂ ਦਾ ਗੁੱਸਾ ਨਾ ਕਰੋ ਕਿਉਕਿ
ਉਨ੍ਹਾਂ ਵਿੱਚ ਤੁਹਾਡੀ ਰੀਸ ਕਰਨ ਦੀ ਉਕਾਤ ਨਹੀ ਹੁੰਦੀ
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ
ਇਕੱਠੇ ਕਰ ਲੈਣਗੇ ਵਿਖਰੇ ਹੋਏ ਅਰਮਾਨਾਂ ਨੂੰ
ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ
👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ…