Ajj Da Vichar

Read Ajj da Vichar in Punjabi. Daily thought or thought of the day in Punjabi for WhatsApp status, Instagram and Facebook.

ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਤੇ ਹੀ ਸਮਝ ਆਉਂਦੀ ਹੈ ਕਿ ਜ਼ਾਤ ਲੈ ਕੇ ਕੋਈ ਇਸ ਧਰਤੀ ਤੇ ਨਹੀਂ ਜੰਮਿਆ।

Rabindranath Tagore

ਪ੍ਰਕਿਰਤੀ ਨੂੰ ਦੇਖੋ, ਪ੍ਰਸਥਿਤੀ ਨੂੰ ਨਹੀਂ। ਪ੍ਰਸਥਿਤੀਆਂ ਸਦਾ ਬਦਲਦੀਆਂ ਰਹਿੰਦੀਆਂ ਹਨ ਪ੍ਰੰਤੂ ਕਿਰਤੀ ਸਥਿਰ ਰਹਿੰਦੀ ਹੈ।

Mahatma Gandhi

ਸੱਜਣ ਮਨੁੱਖ ਦਾ ਕੀਤਾ ਹੋਇਆ ਹਲਕਾ ਜਿਹਾ ਵਾਅਦਾ ਪੱਥਰ ਤੇ ਲੀਕ ਵਾਂਗ ਹੁੰਦਾ ਹੈ

ਜਦੋਂ ਕਿ ਘਟੀਆ ਸੋਚ ਵਾਲੇ ਦਾ ਕਸਮ ਖਾ ਕੇ ਕੀਤਾ ਹੋਇਆ

ਵਾਅਦਾ ਵੀ ਪਾਣੀ ਤੇ ਲਕੀਰ ਵਾਂਗ ਹੁੰਦਾ ਹੈ।

William Shakespeare