Ajj Da Vichar

Read Ajj da Vichar in Punjabi. Daily thought or thought of the day in Punjabi for WhatsApp status, Instagram and Facebook.

ਜਿਹੜੇ ਸਦਾਚਾਰਕ ਨਿਯਮ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਅਸਲ ਕਰਕੇ ਬਣਾਏ ਹਨ, ਉਨ੍ਹਾਂ ਦੀ ਅਸੀਂ ਵਾਰ-ਵਾਰ ਉਲੰਘਣਾ ਕਰਦੇ ਹਾਂ।

Bertrand Russell

ਸਾਡੇ ਇਤਿਹਾਸ ਦਾ ਵੱਡਾ ਹਿੱਸਾ ਮਨੁੱਖੀ ਹੱਕਾਂ ਨੂੰ ਹਾਸਲ ਕਰਨ ਜਦੋ ਜਹਿਦ ਹੀ ਹੈ।

ਇਹ ਜਦੋ ਜਹਿਦ ਲਗਾਤਾਰ ਜਾਰੀ ਰਹਿ ਚਾਹੀਦੀ ਹੈ।

Albert Einstein

ਇਸ ਸੰਸਾਰ ਵਿਚ ਸਭ ਤੋਂ ਵੱਡੀ ਵਸਤੁ ਇਹ ਨਹੀਂ ਕਿ ਕਿੱਥੇ ਅਸੀਂ ਹਾਂ ਸਗੋਂ ਇਹ ਹੈ ਕਿ ਅਸੀਂ ਕਿਸ ਪਾਸੇ ਚੱਲ ਰਹੇ ਹਾਂ।

Socrates

ਮਨੁੱਖੀ ਜ਼ਿੰਦਗੀ ਏਡੀ ਸਸਤੀ ਚੀਜ਼ ਨਹੀਂ ਕਿ ਜਿਸ ਨੂੰ ਜ਼ਰਾ ਜਿੰਨੀ

ਕਿਸੇ ਵੱਲੋਂ ਕੀਤੀ ਗਈ ਜ਼ਿਆਦਤੀ ਦੇ ਬਦਲੇ ਖ਼ਤਮ ਕਰ ਦਿਤਾ ਜਾਵੇ,

ਵਿਸ਼ਵਾਸ਼ ਉਤੇ ਨਿਰਭਰ ਕਰਦਾ ਹੈ।

Anton Chekhov