About Narinder Singh Kapoor

ਨਰਿੰਦਰ ਸਿੰਘ ਕਪੂਰ ਜੀ ਦਾ ਜਨਮ 6 ਮਾਰਚ 1944 ਨੂੰ ਹੋਇਆ । ਉਸ ਪੰਜਾਬ ਦੇ ਇਕ ਪੁਰਸਕਾਰ ਜੇਤੂ ਲੇਖਕ ਹਨ । ਉਨ੍ਹਾਂ ਦੀਆਂ ਲਿਖਤਾਂ ਸਮਾਜਿਕ, ਸੱਭਿਆਚਾਰਕ ਅਤੇ ਮਨੋਵਿਗਿਆਨਕ ਮੁੱਦਿਆਂ ਬਾਰੇ ਹਨ। ਉਹ ਪਟਿਆਲਾ, ਪੰਜਾਬ ਵਿਚ ਰਹਿੰਦੇ ਹਨ।

ਭਾਸ਼ਾ ਵਿਭਾਗ ਵੱਲੋ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਅਤੇ ਗੁਰਬਕਸ਼ ਸਿੰਘ ਪ੍ਰੀਤਲੜੀ ਇਨਾਮ ਨਾਲ ਸਨਮਾਨਿਆ ਗਿਆ ।

ਉਹਨਾਂ ਦੀਆ ਕੁਝ ਮਸ਼ਹੂਰ ਕਿਤਾਬਾਂ ਮਾਲਾ ਮਣਕੇ , ਖਿੜਕੀਆਂ , ਮਾਲਾ ਮਣਕੇ-2 , ਅਤੇ ਕੱਲਿਆਂ ਦਾ ਕਾਫਲਾ ਹਨ ।

Books Writtten By Narinder Singh Kapoor

Punjabi Kahania by Narinder Singh Kapoor

General

ਇਸਤਰੀ ਪੁਰਸ਼

ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿਚ ਹੀ ਕਰ ਲੈਂਦਾ ਹੈ| ਇਸ ਪੱਖ ਤੋਂ ਪਹਿਲੀ ਝਲਕ , ਬੜੀ ਮਹੱਤਵਪੂਰਨ ਹੁੰਦੀ ਹੈ| ਜਿਸ ਇਸਤਰੀ ਵਿਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ, ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ…...

ਪੂਰੀ ਕਹਾਣੀ ਪੜ੍ਹੋ
Short Stories

ਅਵਲ ਕਿਹੜਾ ਹੈ

ਇਕ ਗੁਰੂ ਦੇ ਦੋ ਸ਼ਿਸ਼ ਸਨ, ਦੋਵੇਂ ਬਾਹਦਰ ਅਤੇ ਸਿਆਣੇ ਸਨ। ਇਕ ਦਿਨ,ਉਨ੍ਹਾਂ ਦੋਹਾਂ ਨੇ ਗੁਰੂ ਨੂੰ ਕਿਹਾ : ਅੱਜ ਫੈਸਲਾ ਕਰ ਦਿਓ ਕਿ ਕਿਹੜਾ ਸ਼ਿਸ਼ ਅਵਲ ਹੈ। ਗੁਰੂ ਨੇ ਕਿਹਾ : ਤੁਸੀਂ ਦੋਵੇਂ ਅਵਲ ਹੋ ਪਰ ਉਹ ਨਹੀਂ ਮੰਨੇ । ਗੁਰੂ ਨੇ ਦੋਹਾਂ ਨੂੰ ਦੂਰ ਦਿਸਦੇ , ਇਕ ਦਰੱਖਟ ਨੂੰ ਹੱਥ ਲਾ ਕੇ ਆਉਣਾ ਲਈ ਕਿਹਾ ।  ਦੋਵੇਂ ਦੌੜ…...

ਪੂਰੀ ਕਹਾਣੀ ਪੜ੍ਹੋ
General

ਸੇਵਾ ਦਾ ਮੁੱਲ

ਅਰਬ ਦੇਸ਼ ਦੇ ਇਕ ਸਿਆਣੇ ਵਜ਼ੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜ਼ੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ,        ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ  ਵੇਲੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ, ਵਿਅਕਤੀ ਨੂੰ ਮੌਤ ਦੇ ਘਾਟ  ਉਤਾਰਨ…...

ਪੂਰੀ ਕਹਾਣੀ ਪੜ੍ਹੋ
Comedy | Religious

ਰਾਜਨੀਤਕ ਵਿਹਾਰ

ਰਾਜਨੀਤਕ ਵਿਹਾਰ ਕੀਹੁੰਦਾ ਹੈ ? ਇਕ ਸ਼ੇਰ ਨੇ ਚੀਤੇ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਜੂਰ , ਤੁਸੀਂ ਹੋ । ਹੋਰ ਕੋਈ ਹੋ ਹੀ ਨਹੀਂ ਸਕਦਾ ! ਸ਼ੇਰ ਨੇ ਬਾਂਦਰ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ  ਹੈ ? ਹਜੂਰ ਮਹਾਰਾਜ , ਤੁਹਾਡੇਤੋਂ ਸਿਵਾਏ ਹੋਰ ਕੋਣ ਹੋਸਕਦਾ ਹੈ ? ਸ਼ੇਰ ਨੇ ਹਾਥੀ ਨੂੰ ਪੁੱਛਿਆ : ਜੰਗਲ ਦਾ ਰਾਜਾ…...

ਪੂਰੀ ਕਹਾਣੀ ਪੜ੍ਹੋ
Short Stories | Spirtual

ਮਨੋਕਾਮਨਾ

ਸਾਡੇ ਰਿਸ਼ੀ ਬੜੇ ਤਿਆਗੀ ਅਤੇ ਤੇਜੱਸਵੀਵਿਆਕਤੀ ਹੋਏ ਹਨ । ਇਕ  ਰਿਸ਼ੀ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਸ਼ਿਵਜੀ ਨੇ , ਉਸ ਨੂੰ  ਵਰ ਮੰਗਣ ਲਈ ਕਿਹਾ । ਰਿਸ਼ੀ ਨੇ ਮੰਗਣ ਤੋਂ ਇਨਕਾਰ ਕਰ ਦਿੱਤਾ ਪਰ ਸ਼ਿਵ ਜੀ ਨੇ ਆਪ ਹੀ ਵਰ ਦਿੰਦਿਆ ਕਿਹਾ : ਤੁੰ  ਜਿਸਦੇ ਸਿਰ ‘ਤੇ ਹੱਥ ਰੱਖੇਂਗਾ ,ਉਸ ਦੀ ਮਨੋਕਾਮਨਾ ਪੂਰੀ ਹੋਵੇਗੀ। ਇਹ ਸੁਣ ਕੇ ਰਿਸ਼ੀ ਨੇ…...

ਪੂਰੀ ਕਹਾਣੀ ਪੜ੍ਹੋ
General | Short Stories

ਕਿਸਮਤ ਵਿਚ ਬਦਕਿਸਮਤੀ ਅਤੇ ਬਦਕਿਸਮਤੀ ਵਿਚ ਕਿਸਮਤ

ਕਿਸੇ ਦਾ ਘੋੜਾ ਕਿਧਰੇ ਚਲਿਆ ਗਿਆ ਸੀ , ਸਾਰੇ ਹਮਦਰਦੀ ਜਤਲਾ ਰਹੇ ਸਨ । ਮਾਲਕ ਨੇ ਕਿਹਾ, " ਕੀ ਪਤਾ , ਇਸ ਨੁਕਸਾਨ ਵਿਚ ਵੀ ਕੋਈ ਲਾਭ ਹੋਵੇ ।" ਲਗਭਗ ਸਾਲ ਮਗਰੋਂ ਉਹ ਘੋੜਾ ਦੋ ਹੋਰ ਘੋੜਿਆਂ ਨਾਲ ਵਾਪਸ ਆ ਗਿਆ । ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ : ਕੀ ਪਤਾ ਇਸ ਲਾਭ ਵਿਚ ਵੀ ਨੁਕਸਾਨ ਲੁਕਿਆ ਹੋਵੇ l…...

ਪੂਰੀ ਕਹਾਣੀ ਪੜ੍ਹੋ
Short Stories

ਅਕਲ

ਫਰਾਂਸ ਦਾ ਪ੍ਰਸਿੱਧ ਬਾਦਸ਼ਾਹ ਲੂਈ, ਜੋਤਸ਼ੀਆਂ ਦਾ ਸ਼ੋਕੀਨ ਸੀ । ਇਕ ਵਾਰੀ ਇਕ ਜੋਤਸ਼ੀ ਨੇ ਕਿਹਾ ਕਿ ਦਰਬਾਰ ਦੀ ਇਕ ਮਹੱਤਵਪੂਰਨ ਇਸਤਰੀ ਅਗਲੇ ਇਕ ਸਪਤਾਹ ਵਿਚ ਮਰ ਜਾਵੇਗੀ , ਇਕ ਮਰ ਗਈ । ਬਾਦਸ਼ਾਹ ਨੂੰ ਸ਼ੱਕ ਹੋਇਆ ਕਿ ਆਪਣੀ ਭਵਿੱਖਬਾਣੀ ਨੂੰ ਸੱਚੀ ਅਤੇ ਸਫਲ ਸਾਬਤ ਕਰਨ ਵਾਸਤੇ, ਜੋਤਸ਼ੀ ਨੇ ਉਹ ਇਸਤਰੀ ਮਰਵਾਈ ਸੀ । ਬਾਦਸ਼ਾਹ ਨੂੰ ਜੋਤਸ਼ੀ ਤੋਂ ਭੈਅ ਆਉਣ ਲੱਗ…...

ਪੂਰੀ ਕਹਾਣੀ ਪੜ੍ਹੋ
Motivational | Short Stories

ਮੁਸੀਬਤ ਦਾ ਹੱਲ

ਮਾਂ ਨੂੰ ਮਿਲਣ ਆਈ ਧੀ ਨੇ ਕਿਹਾ : ਮੁਸ਼ਕਲਾਂ ਹੀ ਮੁਸ਼ਕਲਾਂ ਹਨ,ਇਕ ਹੱਲ ਕਰਦੀ ਹਾ ਤਿੰਨ ਹੋਰ ਓਪਜ ਪੈਂਦੀਆਂ ਹਨ,ਸਮਝ ਨਹੀ ਆਉਂਦੀ ਕੀ ਕਰਾਂ ? ਮਾਂ ਨੇ ਤਿੰਨ ਛੋਟੀਆਂ ਪਤੀਲੀਆਂ ਲਈਆਂ, ਅੱਧੀਆਂ ਪਾਣੀ ਨਾਲ ਭਰੀਆਂ ।ਇਕ  ਵਿੱਚ ਗਾਜਰਾਂ,ਦੂਜੀ ਵਿਚ ਅੰਡੇ ਅਤੇ ਤੀਜੀ ਵਿਚ ਚਾਹ ਦੀ ਪੱਤੀ ਪਾਈ । ਇਹ ਚੀਜ਼ਾਂ ਪਤੀਲੀਆਂ ਵਿਚ ਵੀਹ ਮਿੰਟ ਉਬਾਲੀਆਂ  ਅਤੇ ਲਾਹ ਕੇ ਰੱਖ ਦਿੱਤੀਆਂ …...

ਪੂਰੀ ਕਹਾਣੀ ਪੜ੍ਹੋ
Short Stories

ਰੋਟੀ  ਚੋਰ

ਇੰਗਲੈੰਡ ਵਿਚ ਇਕ ਪਿੰਡ ਵਿਚ ਰੋਟੀ ਚੋਰੀ ਕਰਨ ਦੇ ਦੋਸ਼ ਵਿਚ ਇਕ ਬੰਦੇ ‘ਤੇ ਮੁਕੱਦਮਾ ਚੱਲਿਆ ਸੀ ਅਤੇ ਉਸ ਨੂੰ ਦਸ ਪੌਂਡ ਜੁਰਮਾਨੇ ਦੀ ਸਜ਼ਾ ਹੋਈ ਸੀ । ਸਿਆਣੇ  ਜੱਜ ਨੇ ਇਹ ਜੁਰਮਾਨਾ ਆਪਣੀ ਜੇਬ ਵਿਚੋਂ ਅਦਾ ਕਰਕੇ, ਪਿੰਡ ਦੇ ਹਰੇਕ ਪਰਿਵਾਰ ਨੂੰ ਇਕ-ਇਕ ਪੌਂਡ ਦਾ ਜੁਰਮਾਨਾ ,ਇਸ ਲਈ ਕੀਤਾ , ਕਿਉਂਕਿ  ਉਹ ਇਕ ਅਜਿਹੇ ਪਿੰਡ ਵਿਚ ਰਹਿ ਰਹੇ ਸਨ,ਜਿਥੇ …...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.