Dale Carnegie

ਡੇਲ ਹਾਰਬੀਸਨ ਕਾਰਨੇਗੀ ਇਕ ਅਮਰੀਕਨ ਲੇਖਕ, ਲੈਕਚਰਾਰ ਅਤੇ ਮੋਟੀਵੇਸ਼ਨਲ ਵਕਤਾ ਸਨ । ਉਹਨਾਂ ਦਾ ਜਨਮ 24 ਨਵੰਬਰ , 1888 ਵਿਚ ਅਮਰੀਕਾ ਦੇ ਸ਼ਹਿਰ ਮੇਰੀਵਿਲੇ ਵਿਚ ਹੋਇਆ । ਉਹਨਾਂ ਦੀ ਲਿਖੀ ਸਬ ਤੋਂ ਮਸ਼ਹੂਰ ਕਿਤਾਬ How to Win Friends and Influence People ਹੈ ਜੋ ਕਿ ਸਭ ਤੋਂ ਵੱਧ ਵਿਕਾਂ ਵਾਲੀ ਕਿਤਾਬ ਸੀ ਤੇ ਹਾਲੇ ਵੀ ਬਹੁਤ ਲੋਕਪ੍ਰਿਯ ਹੈ ।
ਉਹ ਇਕ ਗਰੀਬ ਕਿਸਾਨ ਦੇ ਪੁੱਤ ਸਨ । ਕਾਰਨੇਗੀ ਕਹਿੰਦੇ ਸਨ ਕਿ ਉਹਨਾਂ ਨੂੰ ਸਵੇਰੇ 3 ਵਜੇ ਉੱਠ ਕੇ ਸੂਰਾਂ ਨੂੰ ਖਾਣਾ ਦੇਣਾ ਪੈਂਦਾ ਸੀ ਤੇ ਗਾਵਾਂ ਦੀਆਂ ਧਾਰਾਂ ਕੱਢਣੀਆਂ ਪੈਂਦੀਆਂ ਸਨ ।

ਪਰ 1914 ਤਕ ਉਹ $500 ਪ੍ਰਤੀ ਹਫਤਾ ਕਮਾ ਰਹੇ ਸੀ (ਅੱਜ ਦੇ $12200 )।

Punjabi Stories by Dale Carnegie

    no posts