ਸਾਦਗੀ ਵਿੱਚ ਹੀ ਅਸਲੀ ਸੁੰਦਰਤਾ ਹੈ
ਇਹ ਡੂੰਘੀਆਂ ਗੱਲਾਂ ਨੇ ਹਰ ਕਿਸੇ ਨੂੰ ਸਮਝ ਨੀ ਆਉਂਦੀਆਂ
Author
Sandeep Kaur
ਬੇਗਾਨਿਆਂ ਨੂੰ ਤਾਂ ਭੇਤ ਨਹੀਂ
ਤੂੰ ਬਚ ਜੀ ਆਪਣਿਆਂ ਕੋਲੋਂ
ਜਿਹੜੇ ਸਿਰ ਹਰ ਥਾਂ ਤੇ ਝੁੱਕ ਜਾਣ
ਓਹਨਾਂ ਤੇ ਤਾਜ਼ ਚੰਗੇ ਨਹੀਂ ਲੱਗਦੇ
ਦਿਲ ‘ਚ ਜੇ ਬੈਰ ਹੋਵੇ
ਤਾਂ ਮੰਦਰ,ਮਸਜ਼ਿਦ,ਗੁਰੂਦਵਾਰੇ ਜਾਣ ਦਾ ਕੋਈ ਫਾਇਦਾ ਨਹੀਂ
ਖੁਸ਼ੀਆਂ ਤੇ ਬੰਦੇ ਨੂੰ ਆਪ ਲੱਭਣੀਆਂ ਪੈਂਦੀਆਂ ਨੇ
ਦੁਨੀਆ ਤੇ ਸਿਰਫ ਦੁੱਖ ਹੀ ਦੇਂਦੀ ਹੈ
ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਆਪਣੇ ਹਾਲਾਤਾਂ ਤੇ
ਫੈਸ਼ਨ ਦਾ ਵਕ਼ਤ ਹੁੰਦਾ ਹੈ
ਸਾਦਗੀ ਤੇ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ
ਬਹੁਤ ਹੀ ਸੋਹਣਾ ਲਿਖਿਆ ਹੈ ਕਿਸੇ ਨੇ ਕਿ ਆਕੜ ਤਾਂ ਸਾਰਿਆਂ ਵਿੱਚ ਹੁੰਦੀ ਹੈ
ਪਰ ਝੁਕਦਾ ਸਿਰਫ ਉਹ ਹੈ ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ
ਬੁਰਾ ਵਕ਼ਤ ਐਸੀ ਤਿਜੋਰੀ ਆ
ਜਿੱਥੋਂ ਸਫ਼ਲਤਾ ਦੇ ਹਥਿਆਰ ਮਿਲਦੇ ਨੇਂ
ਕੋਈ ਵੀ ਇਨਸਾਨ ਸਾਡਾ ਦੋਸਤ ਯਾ ਦੁਸ਼ਮਣ ਬਣ ਕੇ ਦੁਨੀਆ ਤੇ ਨਹੀਂ ਆਉਂਦਾ
ਸਾਡਾ ਵਰਤਾਓ ਤੇ ਸ਼ਬਦ ਹੀ ਉਸਨੂੰ ਸਾਡਾ ਦੋਸਤ ਯਾ ਦੁਸ਼ਮਣ ਬਣਾਉਂਦੇ ਹਨ
ਕਿੱਦਾਂ ਦੱਸਿਆ ਜਾਵੇ ਅਪਣੇ ਹਾਲਾਤਾਂ ਨੂੰ
ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ
ਸਸਤੇ ਜਰੂਰ ਹੋਵਾਂਗੇ
ਜਨਾਬ ਪਰ ਵਿਕਾਊ ਨਹੀਂ