ਮੈਂ ਦਰਦ ਛੁਪਾਣੇ ਕੀ ਸ਼ੁਰੂ ਕੀਤੇ
ਮੈਨੂੰ ਦੁਨੀਆਂ ਹਸਮੁੱਖ ਕਹਿਣ ਲੱਗ ਪਈ !
Author
Sandeep Kaur
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਹਲੇ ਵਕਤਾਂ ਦੀ ਮਾਰ ਹੇਠ ਆਂ ਉਂਝ ਵੱਖਰੀ ਗੱਲ ਆ ਦੱਬਦੇ ਨਹੀਂ
ਹਮਾਰਾ ਕਿਆ ਹੈ ਹਮ ਤੋ ਵੈਸੇ ਹੀ ਬਦਨਾਮ ਹੈ l
ਫਿਕਰ ਤੋ ਵੋਹ ਕਰੇ ਜਿਨਕੇ ਗੁਨਾਹ ਅਬੀ ਤੱਕ ਪਰਦੇ ਮੇ ਹੈ…
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ |
ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ
ਸੱਜਣਾ ਪਰ ਚਾਹਤ ਨਹੀਂ
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ
ਉਸਨੂੰ ਮੁੱਹਬਤ ਦੀ ਬੱਸ ਉਹ ਨਜ਼ਰਾਂ ਤੋਂ
ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਲੋਕਾ ਦੀਆਂ ਅੱਖਾਂ ਸਾਹਮਣੇ ਵੱਡੇ ਨਾਂ ਬਣੋ,
ਪਰ ਲੋਕਾ ਦਿੱਲਾ ਵਿੱਚ ਵੱਡੇ ਬਣੋ,,
ਬੇਵਜਾਹ ਨਹੀਂ ਆਇਆ ਕੋਈ ਜ਼ਿੰਦਗੀ ‘ਚ,
ਜਿਹਨੇ ਸਾਥ ਨਹੀਂ ਦਿੱਤਾ ਉਹਨੇ ਸਬਕ ਦਿੱਤਾ