ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ.ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ
Sandeep Kaur
ਜਿਉਣਾ ਮਰਨਾ ਹੋਵੇ ਨਾਲ ਤੇਰੇ,
ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
ਇਕ ਵਾਰ ਇਕ ਬਾਰਾਂਸਿੰਗਾ ਨਦੀ ਤੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ ਪੀਂਦੇ ਉਸ ਨੂੰ ਪਾਣੀ ਵਿੱਚ ਆਪਣਾ ਪਰਛਾਵਾਂ ਦਿਸਿਆ । ਸਿੰਗਾਂ ਤੇ ਨਿਗਾ ਪੈਂਦੇ ਹੀ ਉਹ ਬਹੁਤ ਖੁਸ਼ ਹੋਇਆ। ਏਡੇ ਸੁਹਣੇ ਸਿੰਗ ਵੇਖ ਕੇਉਹ ਮਨ ਹੀ ਮਨ ਫੁੱਲ ਕੇ ਕੁੱਪਾ ਹੋ ਗਿਆ । ਉਸਨੂੰ ਆਪਣੇ ਆਪ ‘ਤੇ ਮਾਣ ਵੀ ਬਹੁਤ ਹੋਇਆ ਪਰ ਜਿਉਂ ਹੀ ਉਸਦੀ ਨਿਗ੍ਹਾ ਆਪਣੀਆਂ ਲੱਤਾਂ ਵੱਲ ਗਈ ਤਾਂ ਉਹ ਬਹੁਤ ਨਿਰਾਸ਼ ਹੋ ਗਿਆ ।
ਏਨੀਆਂ ਪਤਲੀਆਂ ਤੇ ਕੋਝੀਆਂ ਲੱਤਾਂ ਵੇਖ ਕੇ ਉਸ ਦਾ ਮਨ ਖਰਾਬ ਹੋ ਗਿਆ ਅਜੇ ਉਹ ਮਨ ਹੀ ਮਨ ਪ੍ਰਮਾਤਮਾ ਨੂੰ ਕੋਸ ਹੈ । ਰਿਹਾ ਸੀ ਕਿ ਉਸਨੂੰ ਦੂਰ ਕਿਧਰੇ ਸ਼ਿਕਾਰੀ ਕੁੱਤਿਆਂ ਦੇ ਭੌਕਣ ਦੀ ਆਵਾਜ਼ ਆਈ। ਉਹ ਚੌਕੰਨਾ ਹੋਗਿਆ ।
ਜਦੋਂ ਦੁਬਾਰਾ ਉਸ ਨੇ ਉਹੋ ਆਵਾਜ਼ ਸੁਣੀ ਤਾਂ ਉਹ ਇਕ ਪਾਸੇ ਨੂੰ ਛਾਲਾਂ ਮਾਰਦਾ ਭੱਜ ਗਿਆ । ਤੇਜ਼ ਦੌੜਦਾ ਹੋਇਆ ਉਹ ਜੰਗਲ ਵਿੱਚ ਪਹੁੰਚ ਗਿਆ । ਕੁੱਤਿਆਂ ਦੀ ਆਵਾਜ਼ ਅਜੇ ਵੀ ਉਸ ਨੂੰ ਆ ਰਹੀ ਸੀ ।ਉਹ ਹੋਰ ਤੇਜ਼ ਸੰਘਣੇ ਜੰਗਲ ਵੱਲ ਦੌੜ ਗਿਆ । ਉਸ ਦੇ ਸਿੰਗ ਇਕ ਝਾੜੀਦਾਰ ਦਰੱਖਤ ਵਿੱਚ ਫਸ ਗਏ । ਉਸਨੇ ਪੂਰੇ ਜ਼ੋਰ ਨਾਲ ਸਿੰਗ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਅੰਤ ਵਿਚ ਉਹ ਥੱਕਹਾਰ ਕੇ ਖੜੋ ਗਿਆ ਤੇ ਸੋਚਣ ਲੱਗਾ ਕਿ ਜਿਨ੍ਹਾਂ ਸਿੰਗਾਂ ਦੀ ਉਹ ਏਡੀ ਪ੍ਰਸ਼ੰਸਾ ਕਰ ਰਿਹਾ ਸੀ, ਉਹਨਾਂ ਸਿੰਗਾਂ ਕਾਰਨ ਹੀ ਅੱਜ ਉਹ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ ।
ਜਿਹੜੀਆਂ ਲੱਤਾਂ ਨੂੰ ਉਹ ਏਡੀਆਂ ਕੋਝੀਆਂਕਹਿ ਰਿਹਾ ਸੀ, ਅੱਜ ਉਨ੍ਹਾਂ ਨੇ ਉਸ ਦੀ ਭੱਜਣ ਵਿਚ ਬਹੁਤ ਮਦਦ ਕੀਤੀ ਸੀ। ਥੋੜੀ ਦੇਰ ਬਾਅਦ ਸ਼ਿਕਾਰੀ ਕੁੱਤੇ ਉਥੇ ਪਹੁੰਚ ਗਏ । ਉਹ ਬਾਰਾਂਸਿੰਗੇ ਤੇ ਝਪਟ ਪਏ ਤੇ ਉਸ ਨੂੰ ਮਾਰ ਮੁਕਾਇਆ।
ਸਿੱਟਾ : ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ ।
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,
ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ….
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰਬਹੁਤਿਆ ਸਿਆਣਿਆ ‘ਚ’ ਦਿਲ ਨੀ ਲੱਗਦਾ ਮੇਰਾ
ਤੁਸੀ ਚੰਗੇ ਹੋ ਬਣਕੇ ਦਿਖਾਓੁ,
ਅਸੀ ਮਾੜੇ ਆਂ ਸਾਬਿਤ ਕਰਕੇ ਦਿਖਾਓੁ….
ਗੱਭਰੂ ਦੀ ਮਾੜੀ ਨਾ ਰਿਪੋਰਟ ਬੱਲੀਏ 🦅
ਲੋਕ ਦੋਸਤੀ ਵਿਚ ਰੰਗ ਰੂਪ ਦੇਖਦੇ ਨੇ
ਪਰ ਮੈ ਇਨਸਾਨੀਅਤ ਦੇਖਦਾ
ਕਿਸ ਘਮੰਡ ਵਿੱਚ ਜੀ ਰਹੇ ਹੋ ਜਨਾਬ,
ਜੇ ਉਸ ਦੀ ਮਰਜ਼ੀ ਹੋਈ ਤਾਂ ਤੇਰੀ ਲਾਸ਼ ਨੂੰ ਅੱਗ ਵੀ ਨਸੀਬ ਨਹੀਂ ਹੋਣੀ।