ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ
Sandeep Kaur
ਸਾਡੇ ਨਿਭਦੇ ਯਰਾਨੇ ਉਹਨਾ ਬੰਦਿਆ ਨਾਲ ਦਿਲ ਦੇ ਜੋ ਸੱਚੇ ਨੇ_
ਮਾਲੀ ਨੂੰ ਖੁਸ਼ੀ ਹੁੰਦੀ ਹੈਂ
ਫੁੱਲਾਂ ਦੇ ਖਿਲਣ ਨਾਲ
ਪਰ ਸਾਨੂੰ ਖੁਸ਼ੀ ਹੁੰਦੀ ਹੈਂ
ਤੇਰੇ ਮਿਲਣ ਨਾਲ
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ਦਿਲ ਵਿੱਚ ਖਾਰ ਰੱਖੀਏ
ਮੈ ਡਰਾਂ ਜਮਾਨੇ ਤੋਂ,
ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ
ਮੈ ਪਿਆਰ ਨਹੀਂ ਕਰਦੀ…
ਅੱਖਾਂ ਦੀ ਕੈਦ ਵਿੱਚ ਸੀ ਹੰਝੂ
ਤੇਰੀ ਯਾਦ ਆਈ ਤੇ ਜਮਾਨਤ ਹੋ ਗਈ
ਉਹ ਸਮਾਂ ਵੀ ਝੁਕ ਜੂ ਤੂੰ ਅੜਕੇ ਤਾਂ ਦੇਖ, ਸੁਆਦ ਬੜਾ ਆਉਂਦਾ ਜਿੰਦਗੀ ਨਾਲ ਲੜ ਕੇ ਤਾਂ ਦੇਖ
ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ,
ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ,
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ ,
ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ
ਔਰਤ ਜਾਤ ਪੁਰਸ਼ ਤੋਂ ਜ਼ਿਆਦਾ ਸਿਆਣੀ ਹੈ,
ਉਦਾਰ ਤੇ ਜ਼ਿਆਦਾ ਉੱਚੀ ਕਿਉਂਕਿ ਉਹ ਅਜੇ ਵੀ ਤਿਆਗ,
ਚੁੱਪ ਚਾਪ, ਦੁੱਖ ਸਹਿਣ ਵਾਲੀ, ਨਿਮਰਤਾ, ਸ਼ਰਧਾ ਅਤੇ ਗਿਆਨ ਦੀ ਜੀਵਤ ਮੂਰਤ ਹੈ।
Mahatma Gandhi
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ
ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
ਅਸੀ ਪਸੰਦ ਹਰ ਇੱਕ ਦੇ ਆ ਜਾਣੇ ਆ
ਪਰ ਅਫ਼ਸੋਸ ਮੇਚ ਨਹੀਂ ਆਉਦੇ